/30 ਪੰਜਾਬ ਦੀ ਭਾਸ਼ਾ ਅਤੇ ਸਾਹਿਤ Total Questions: 30 Time Duration: 45 Minutes The number of attempts remaining is 1 1 / 30 1. ਮਿਰਜ਼ਾ ਸਾਹਿਬਾਂ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕਿਸ ਨੇ ਕੀਤੀ? ਹਾਸ਼ਮ ਸ਼ਾਹ ਵਾਰਿਸ ਸ਼ਾਹ ਪੀਲੂ ਦਮੋਦਰ Quiz(PDF) Questions(PDF) 2 / 30 2. ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਬਾਵਾ ਬੁੱਧ ਸਿੰਘ ਡਾ. ਹਰਚਰਨ ਸਿੰਘ ਪ੍ਰੋ. ਮੋਹਨ ਸਿੰਘ ਪ੍ਰੋ. ਪੂਰਨ ਸਿੰਘ Quiz(PDF) Questions(PDF) 3 / 30 3. ਵਾਰਤਕ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਸਿੱਧਾ-ਸਾਪਾ ਕਥਨ ਗੁੰਝਲਦਾਰ ਉਤਾਰ-ਚੜ੍ਹਾਅ ਅੱਗੇ ਵਧਣਾ Quiz(PDF) Questions(PDF) 4 / 30 4. ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਕਿਸ ਨੂੰ ਮੰਨਿਆ ਗਿਆ ਹੈ? ਭਾਈ ਵੀਰ ਸਿੰਘ ਕ੍ਰਿਪਾ ਸਾਗਰ ਬਿਸ਼ਨਦਾਸ ਪ੍ਰਿੰ. ਤੇਜਾ ਸਿੰਘ Quiz(PDF) Questions(PDF) 5 / 30 5. ਕਿਹੜੀ ਪੰਜਾਬੀ ਉਪ-ਬੋਲੀ ਹੁਣ ਅਜੋਕੇ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ? ਪੋਠੋਹਾਰੀ ਮਲਵਈ ਦੁਆਬੀ ਪੁਆਧੀ Quiz(PDF) Questions(PDF) 6 / 30 6. ਸਭ ਤੋਂ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਉਪ-ਬੋਲੀ ਕਿਹੜੀ ਹੈ? ਪੋਠੋਹਾਰੀ ਦੁਆਬੀ ਮਾਝੀ ਮਲਵਈ Quiz(PDF) Questions(PDF) 7 / 30 7. ਵਾਰਤਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਉਰਦੂ ਅਰਬੀ ਲਾਤੀਨੀ ਫ਼ਾਰਸੀ Quiz(PDF) Questions(PDF) 8 / 30 8. ਪੰਜਾਬੀ ਭਾਸ਼ਾ ਦੀ ਸਾਹਿਤਕ/ਟਕਸਾਲੀ ਜਾਂ ਕੇਂਦਰੀ ਬੋਲੀ ਕਿਹੜੀ ਹੈ? ਦੁਆਬੀ ਮਲਵਈ ਮੁਲਤਾਨੀ ਮਾਝੀ Quiz(PDF) Questions(PDF) 9 / 30 9. ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ? ਦੇਵਨਾਗਰੀ ਗੁਰਮੁਖੀ ਸ਼ਾਹਮੁਖੀ ਰੋਮਨ Quiz(PDF) Questions(PDF) 10 / 30 10. ਪੰਜਾਬੀ ਦਾ ਪਹਿਲਾ ਸਟੇਜੀ ਨਾਟਕਕਾਰ ਕੌਣ ਹੈ? ਡਾ. ਹਰਚਰਨ ਸਿੰਘ ਬਲਵੰਤ ਗਾਰਗੀ ਭਾਈ ਵੀਰ ਸਿੰਘ ਪ੍ਰੋ. ਆਈ.ਸੀ. ਨੰਦਾ Quiz(PDF) Questions(PDF) 11 / 30 11. ਪੰਜਾਬੀ ਭਾਸ਼ਾ ਕਿਸ ਤੋਂ ਪ੍ਰਾਪਤ ਕੀਤੀ ਗਈ ਹੈ? ਮਗਧੀ ਪਿਸ਼ਾਚੀ ਸ਼ੌਰਸੈਨੀ ਹਿੰਦਵੀ Quiz(PDF) Questions(PDF) 12 / 30 12. ਪੰਜਾਬੀ ਸਾਹਿਤ ਦਾ ਵਰਡਜ਼ਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਸ਼ਿਵ ਕੁਮਾਰ ਬਟਾਲਵੀ ਧਨੀ ਰਾਮ ਚਾਤ੍ਰਿਕ ਅੰਮ੍ਰਿਤਾ ਪ੍ਰੀਤਮ ਭਾਈ ਵੀਰ ਸਿੰਘ Quiz(PDF) Questions(PDF) 13 / 30 13. ਪੰਜਾਬੀ ਭਾਸ਼ਾ ਵਿੱਚ ਲਿਖੀ ਕਹਾਣੀ ਨੂੰ ਰਵਾਇਤੀ ਤੌਰ ‘ਤੇ ਕੀ ਕਿਹਾ ਜਾਂਦਾ ਹੈ? ਕਵਿਤਾ ਨਾਵਲ ਕਿੱਸਾ ਕਹਾਣੀ Quiz(PDF) Questions(PDF) 14 / 30 14. ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਸ ਨੂੰ ਕਿਹਾ ਗਿਆ ਹੈ? ਬਾਬਾ ਫ਼ਰੀਦ ਗੁਰੂ ਨਾਨਕ ਦੇਵ ਜੀ ਵਾਰਿਸ ਸ਼ਾਹ ਭਾਈ ਵੀਰ ਸਿੰਘ Quiz(PDF) Questions(PDF) 15 / 30 15. ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਦੱਸੋ। ਗੁਰਮੁਖੀ ਅਰਬੀ ਸ਼ਾਰਦਾ ਪ੍ਰਾਕ੍ਰਿਤ Quiz(PDF) Questions(PDF) 16 / 30 16. ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ? ਸਭਿਆਚਾਰ ਵਿੱਚੋਂ ਪੁਸਤਕਾਂ ਵਿੱਚੋਂ ਪਰਿਵਾਰ ਵਿੱਚੋਂ ਸਮਾਜ ਵਿੱਚੋਂ Quiz(PDF) Questions(PDF) 17 / 30 17. ਪਹਿਲਾ ਪੰਜਾਬੀ ਸੂਫ਼ੀ ਕਵੀ ਹੋਣ ਦਾ ਮਾਣ ਕਿਸ ਨੂੰ ਹਾਸਲ ਹੋਇਆ? ਸ਼ਾਹ ਹੁਸੈਨ ਬਾਬਾ ਫ਼ਰੀਦ ਪੀਲੂ ਬੁੱਲ੍ਹੇ ਸ਼ਾਹ Quiz(PDF) Questions(PDF) 18 / 30 18. ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਪ੍ਰਵਾਨਗੀ ਸਭ ਤੋਂ ਪਹਿਲਾਂ ਕਿਹੜੀ ਰਿਆਸਤ ਨੇ ਦਿੱਤੀ? ਕਪੂਰਥਲਾ ਰਿਆਸਤ ਨਾਭਾ ਰਿਆਸਤ ਪਟਿਆਲਾ ਰਿਆਸਤ ਜੀਂਦ ਰਿਆਸਤ Quiz(PDF) Questions(PDF) 19 / 30 19. ‘ਪੰਜਾਬੀ ਭਾਸ਼ਾ ਦਾ ਇਤਿਹਾਸ’ ਦਾ ਕਰਤਾ ਕੌਣ ਹੈ? ਪ੍ਰੇਮ ਪ੍ਰਕਾਸ਼ ਸਿੰਘ ਵਿਦਿਆ ਭਾਸਕਰ ਅਰੁਣ ਹਰਕੀਰਤ ਸਿੰਘ ਦੁਨੀ ਚੰਦ Quiz(PDF) Questions(PDF) 20 / 30 20. ‘ਲਿੰਗੁਇਸਟਿਕ ਸਰਵੇ ਆਫ਼ ਇੰਡੀਆ’ ਪੁਸਤਕ ਕਿਸ ਨੇ ਲਿਖੀ ਹੈ? ਗ੍ਰੀਅਰਸਨ ਨੇ ਸਰ ਰਿਚਰਡਜ਼ ਟੈਂਪਲ ਨੇ ਬਨਾਰਸੀ ਦਾਸ ਜੈਨ ਨੇ ਸੁਨੀਤ ਕੁਮਾਰ ਚੈਟਰਜੀ ਨੇ Quiz(PDF) Questions(PDF) 21 / 30 21. ਸ਼, ਖ, ਗ਼, ਜ਼, ਫ਼ ਧੁਨੀਆਂ ਕਿਸ ਭਾਸ਼ਾ ਦੇ ਪ੍ਰਭਾਵ ਦੀਆਂ ਸੂਚਕ ਹਨ? ਅੰਗਰੇਜ਼ੀ ਕੋਈ ਵੀ ਠੀਕ ਨਹੀਂ ਹਿੰਦੀ ਫ਼ਾਰਸੀ Quiz(PDF) Questions(PDF) 22 / 30 22. ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਸੀ? ਭਾਈ ਵੀਰ ਸਿੰਘ ਵਾਰਿਸ ਸ਼ਾਹ ਕਾਦਰਯਾਰ ਫ਼ਜ਼ਲ ਸ਼ਾਹ Quiz(PDF) Questions(PDF) 23 / 30 23. ਪੰਜਾਬੀ ਵਰਣਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਅੱਖਰ ਹਨ ਪੰਜ ਚਾਰ ਸੱਤ ਛੇ Quiz(PDF) Questions(PDF) 24 / 30 24. ਸਭ ਤੋਂ ਛੋਟੇ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ-ਬੋਲੀ ਕਿਹੜੀ ਹੈ? ਪੁਆਧੀ ਮੁਲਤਾਨੀ ਪੋਠੋਹਾਰੀ ਡੋਗਰੀ Quiz(PDF) Questions(PDF) 25 / 30 25. ‘ਇਨੀ ਨਿੱਕੀ ਜੰਮੀਐ ਖਲ ਖੁਆਰ ਡਰਿਓਮ’ ਵਿੱਚ ‘ਜੰਮੀਐ’ ਸ਼ਬਦ ਕਿਸ ਪੰਜਾਬੀ ਉਪਭਾਸ਼ਾ ਦਾ ਹੈ? ਮਲਵਈ ਸਰਾਇਕੀ ਡੋਗਰੀ ਮੁਲਤਾਨੀ Quiz(PDF) Questions(PDF) 26 / 30 26. ‘ਤੀਮੀਂ’ ਸ਼ਬਦ ਦਾ ਸੰਬੰਧ ਕਿਸ ਉਪਭਾਸ਼ਾ ਨਾਲ ਹੈ? ਮਲਵਈ (ੳ) ਤੇ (ਅ) ਦੋਵੇਂ ਪੁਆਧੀ ਮਾਝੀ Quiz(PDF) Questions(PDF) 27 / 30 27. ਸੱਸੀ ਪੁੰਨੂੰ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਹਾਸ਼ਮ ਫ਼ਜ਼ਲ ਸ਼ਾਹ ਵਾਰਿਸ ਸ਼ਾਹ ਪੀਰ ਮੁਹੰਮਦ Quiz(PDF) Questions(PDF) 28 / 30 28. ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਸਬੰਧ ਹੈ? ਵਿਆਕਰਨਿਕ ਕੁਦਰਤੀ ਨਿਆਇਯੁਕਤ ਆਪਹੁਦਰਾ Quiz(PDF) Questions(PDF) 29 / 30 29. ਪੰਜਾਬੀ ਭਾਸ਼ਾ ਦਾ ਪਹਿਲਾ ਅਖ਼ਬਾਰ ਕਿਹੜਾ ਹੈ? ਰੋਜ਼ਾਨਾ ਅਜੀਤ ਗ਼ਦਰ ਪੰਜਾਬ ਗਜ਼ਟੀਅਰ ਖ਼ਾਲਸਾ ਦਰਬਾਰ Quiz(PDF) Questions(PDF) 30 / 30 30. ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਗਿਆ ਹੈ? ਪ੍ਰੋ. ਪੂਰਨ ਸਿੰਘ ਪ੍ਰੋ. ਮੋਹਨ ਸਿੰਘ ਨਾਨਕ ਸਿੰਘ ਸੰਤ ਸਿੰਘ ਸੇਖੋਂ Quiz(PDF) Questions(PDF) Your score is 0% Exit