/30 ਪੰਜਾਬ ਵਿੱਚ ਸੰਚਾਈ ਅਤੇ ਆਵਾਜਾਈ ਸੈਕਟਰ Total Questions: 30 Time Duration: 45 Minutes The number of attempts remaining is 1 1 / 30 1. ਸਤਲੁਜ-ਯਮੁਨਾ ਲਿੰਕ ਨਹਿਰ ਦੀ ਕੁੱਲ ਲੰਬਾਈ ਕਿੰਨੀ ਹੈ? 155 ਕਿਲੋਮੀਟਰ 214 ਕਿਲੋਮੀਟਰ 185 ਕਿਲੋਮੀਟਰ 318 ਕਿਲੋਮੀਟਰ Quiz(PDF) Questions(PDF) 2 / 30 2. ਪੰਜਾਬ ਵਿੱਚ ਟਰਾਂਸਪੋਰਟ ਦਾ ਸਭ ਤੋਂ ਤੇਜ਼ ਮਾਧਿਅਮ ਕਿਹੜਾ ਹੈ? ਰੇਲਵੇ ਪਾਣੀ ਆਵਾਜਾਈ ਹਵਾਈ ਆਵਾਜਾਈ ਸੜਕ Quiz(PDF) Questions(PDF) 3 / 30 3. ਸਰਹਿੰਦ ਨਹਿਰ ਕਿਹੜੇ ਦਰਿਆ ਤੋਂ ਨਿਕਲਦੀ ਹੈ? ਯਮੁਨਾ ਰਾਵੀ ਬਿਆਸ ਸਤਲੁਜ Quiz(PDF) Questions(PDF) 4 / 30 4. ਪੰਜਾਬ ਵਿੱਚ ਰੇਲਵੇ ਦਾ ਮੁੱਖ ਹੱਬ ਕਿਹੜਾ ਹੈ? ਜਲੰਧਰ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ Quiz(PDF) Questions(PDF) 5 / 30 5. ਪੰਜਾਬ ਵਿੱਚ ਆਵਾਜਾਈ ਦਾ ਵਿਕਾਸ ਕਿਹੜੇ ਖੇਤਰ ਨਾਲ ਜੁੜਿਆ ਹੈ? ਸਭਿਆਚਾਰ ਸਮਾਜਿਕ ਰਿਵਾਜ ਆਰਥਿਕ ਵਿਕਾਸ ਧਾਰਮਿਕ ਵਿਕਾਸ Quiz(PDF) Questions(PDF) 6 / 30 6. ਪੰਜਾਬ ਵਿੱਚ ਸਿੰਚਾਈ ਦਾ ਮੁੱਖ ਉਦੇਸ਼ ਕੀ ਹੈ? ਖੇਤੀ ਉਤਪਾਦਨ ਵਧਾਉਣਾ ਉਦਯੋਗ ਵਧਾਉਣਾ ਸ਼ਹਿਰੀ ਵਿਕਾਸ ਯਾਤਰਾ ਸੁਧਾਰਨਾ Quiz(PDF) Questions(PDF) 7 / 30 7. Punjab Preservation of Sub-Soil Act, ਪੰਜਾਬ ਸਰਕਾਰ ਨੇ ਕਦੋਂ ਲਾਗੂ ਕੀਤਾ? 2009 2007 2005 2010 Quiz(PDF) Questions(PDF) 8 / 30 8. NH-15 ਰਾਸ਼ਟਰੀ ਸੜਕ ਮਾਰਗ ਸਭ ਤੋਂ ਲੰਬਾ ਹੈ ਇਹ ਕਿਸ ਸ਼ਹਿਰ ਤੋਂ ਕਿਸ ਸ਼ਹਿਰ ਤੱਕ ਹੈ? ਪਟਿਆਲਾ ਤੋਂ ਦਿੱਲੀ ਕੋਈ ਨਹੀਂ ਪਠਾਨਕੋਟ ਤੋਂ ਬੀਕਾਨੇਰ ਤੱਕ ਲੁਧਿਆਣਾ ਤੋਂ ਦਿੱਲੀ ਤੱਕ Quiz(PDF) Questions(PDF) 9 / 30 9. ਪੰਜਾਬ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਿੰਚਾਈ ਸਾਧਨ ਕੀ ਹੈ? ਟੈਂਕ ਝੀਲ ਨਹਿਰ ਟਿਊਬਵੈਲ Quiz(PDF) Questions(PDF) 10 / 30 10. ਪੰਜਾਬ ਵਿੱਚ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਨਹਿਰਾਂ ਵਾਲਾ ਹੈ? ਮਾਨਸਾ ਫਿਰੋਜ਼ਪੁਰ ਪਟਿਆਲਾ ਰੋਪੜ Quiz(PDF) Questions(PDF) 11 / 30 11. ਪੰਜਾਬ ਵਿੱਚ ਕਿਸ ਆਵਾਜਾਈ ਮਾਧਿਅਮ ਦੀ ਲਾਗਤ ਸਭ ਤੋਂ ਘੱਟ ਹੈ? ਸੜਕ ਆਵਾਜਾਈ ਹਵਾਈ ਆਵਾਜਾਈ ਪਾਣੀ ਆਵਾਜਾਈ ਰੇਲਵੇ Quiz(PDF) Questions(PDF) 12 / 30 12. ਕਣਕ ਦੀ ਫ਼ਸਲ ਨੂੰ ਪਹਿਲੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ? ਸੀ.ਆਰ.ਆਈ. ਸਟੇਜ 'ਤੇ ਡੋਫ ਸਟੇਜ 'ਤੇ ਟਿਲਰਿੰਗ ਸਟੇਜ 'ਤੇ ਜੁਆਇੰਟਿੰਗ ਸਟੇਜ 'ਤੇ Quiz(PDF) Questions(PDF) 13 / 30 13. ਸ਼ਾਹ ਨਹਿਰ ਕਿਹੜੇ ਦਰਿਆ ਵਿੱਚੋਂ ਕੱਢੀ ਗਈ ਹੈ? ਘੱਗਰ ਬਿਆਸ ਸਤਲੁਜ ਰਾਵੀ Quiz(PDF) Questions(PDF) 14 / 30 14. ਪੰਜਾਬ ਵਿੱਚ ਕਿਹੜਾ ਪ੍ਰੋਜੈਕਟ “ਜੀਵਨ ਰੇਖਾ” ਕਿਹਾ ਜਾਂਦਾ ਹੈ? ਰੇਲਵੇ ਸੜਕਾਂ ਸਿੰਚਾਈ ਪ੍ਰਣਾਲੀ ਹਵਾਈ ਅੱਡਾ Quiz(PDF) Questions(PDF) 15 / 30 15. ਅੰਮ੍ਰਿਤਸਰ ਹਵਾਈ ਅੱਡੇ ਦਾ ਹੋਰ ਨਾਮ ਕੀ ਹੈ? ਰਾਜਾ ਸੰਸੀ ਏਅਰਪੋਰਟ ਮੋਹਾਲੀ ਏਅਰਪੋਰਟ ਗੁਰੂ ਰਾਮ ਦਾਸ ਜੀ ਏਅਰਪੋਰਟ ਸ਼ਹੀਦ ਭਗਤ ਸਿੰਘ ਏਅਰਪੋਰਟ Quiz(PDF) Questions(PDF) 16 / 30 16. ਪੰਜਾਬ ਵਿੱਚ ਕਿਹੜਾ ਦਰਿਆ ਰਾਵੀ ਨਹਿਰ ਨਾਲ ਜੁੜਿਆ ਹੈ? ਯਮੁਨਾ ਰਾਵੀ ਬਿਆਸ ਸਤਲੁਜ Quiz(PDF) Questions(PDF) 17 / 30 17. ਮਾਧੋਪੁਰ ਹੈੱਡਵਰਕਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ? ਸ਼ਾਹ ਨਹਿਰ ਬਿਸਤ ਦੁਆਬ ਸਰਹਿੰਦ ਨਹਿਰ ਅੱਪਰ ਬਾਰੀ ਦੁਆਬ Quiz(PDF) Questions(PDF) 18 / 30 18. ਪੰਜਾਬ ਦੀਆਂ ਵੈਟਲੈਂਡਜ਼ ਕਿੰਨੇ ਵਰਗ ਕਿਲੋਮੀਟਰ ਵਿੱਚ ਫੈਲੀਆਂ ਹੋਈਆਂ ਹਨ? ਕੋਈ ਨਹੀਂ 160.77 ਵਰਗ ਕਿਲੋਮੀਟਰ 175.76 ਵਰਗ ਕਿਲੋਮੀਟਰ 155.78 ਵਰਗ ਕਿਲੋਮੀਟਰ Quiz(PDF) Questions(PDF) 19 / 30 19. ਪੰਜਾਬ ਦਾ ਸਤਹੀ ਪਾਣੀ, ਪੰਜਾਬ ਦੀ ਸਿੰਚਾਈ ਹੇਠ ਖੇਤੀ ਦੇ ਕੁੱਲ ਕਿੰਨੇ ਰਕਬੇ ਦੀ ਸਿੰਚਾਈ ਕਰਦਾ ਹੈ? 28% 49% 50% 20% Quiz(PDF) Questions(PDF) 20 / 30 20. ਪੰਜਾਬ ਵਿੱਚ ਕਿਹੜਾ ਖੇਤਰ ਸਭ ਤੋਂ ਵੱਧ ਸਿੰਚਿਤ ਹੈ? ਰੇਤਲਾ ਖੇਤਰ ਮੈਦਾਨੀ ਖੇਤਰ ਪਹਾੜੀ ਖੇਤਰ ਉਪ-ਪਹਾੜੀ ਖੇਤਰ Quiz(PDF) Questions(PDF) 21 / 30 21. ਸਤਲੁਜ-ਯਮੁਨਾ ਲਿੰਕ ਨਹਿਰ ਨਾਮਕ ਝਗੜਾ ਕਿਸ ਵਿਚਕਾਰ ਹੈ? ਹਿਮਾਚਲ ਪ੍ਰਦੇਸ਼-ਹਰਿਆਣਾ ਪੰਜਾਬ-ਰਾਜਸਥਾਨ ਕੇਂਦਰ ਸਰਕਾਰ-ਪੰਜਾਬ ਪੰਜਾਬ-ਹਰਿਆਣਾ Quiz(PDF) Questions(PDF) 22 / 30 22. ਜਿਹੜੀ ਜ਼ਮੀਨ ਪੂਰਨ ਰੂਪ ਵਿੱਚ ਮੀਂਹ ਉੱਤੇ ਨਿਰਭਰ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਸਿੱਲੀ ਜ਼ਮੀਨ ਬੈਰਾਨੀ ਜ਼ਮੀਨ ਕੋਈ ਨਹੀਂ ਕੰਡੀ ਖੇਤਰ Quiz(PDF) Questions(PDF) 23 / 30 23. ਪੰਜਾਬ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਦੇਖਭਾਲ ਕੌਣ ਕਰਦਾ ਹੈ? ਪੰਚਾਇਤ ਰਾਜ ਸਰਕਾਰ ਪੁਲਿਸ ਕੇਂਦਰ ਸਰਕਾਰ Quiz(PDF) Questions(PDF) 24 / 30 24. ਸਰਹਿੰਦ ਨਹਿਰ ਕਿੱਥੋਂ ਨਿਕਲਦੀ ਹੈ ਤੇ ਇਸ ਦੀ ਲੰਬਾਈ ਕਿੰਨੀ ਹੈ? ਮੁਕੇਰੀਆਂ ਹਾਈਡਲ ਚੈਨਲ (50 ਕਿ.ਮੀ.) ਰੋਪੜ ਹੈੱਡਵਰਕਸ (136.53 ਕਿ.ਮੀ.) ਹਰੀਕੇ ਹੈੱਡਵਰਕਸ (65.6 ਕਿ.ਮੀ.) ਰੋਪੜ ਹੈੱਡਵਰਕਸ (59.44 ਕਿ.ਮੀ.) Quiz(PDF) Questions(PDF) 25 / 30 25. ਅਟਲ ਸੇਤੂ ਪੁਲ ਕਿਹੜੇ ਤਿੰਨ ਰਾਜਾਂ ਨੂੰ ਆਪਸ ਵਿੱਚ ਜੋੜਨ ਲਈ ਬਣਾਇਆ ਗਿਆ ਹੈ? ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ Quiz(PDF) Questions(PDF) 26 / 30 26. ਪੰਜਾਬ ਵਿੱਚ ਸਭ ਤੋਂ ਵੱਧ ਸੜਕ ਘਣਤਾ ਕਿੱਥੇ ਹੈ? ਹਿਮਾਚਲ ਖੇਤਰ ਮੈਦਾਨੀ ਖੇਤਰ ਰੇਤਲਾ ਖੇਤਰ ਪਹਾੜੀ ਖੇਤਰ Quiz(PDF) Questions(PDF) 27 / 30 27. ਪੰਜਾਬ ਵਿੱਚ ਕਿਹੜੀ ਨਹਿਰ ਸਭ ਤੋਂ ਪੁਰਾਣੀ ਹੈ? ਬਿਆਸ ਨਹਿਰ ਰਾਵੀ ਨਹਿਰ ਬਾਰਡਰ ਨਹਿਰ ਯਮੁਨਾ ਨਹਿਰ Quiz(PDF) Questions(PDF) 28 / 30 28. ਪੰਜਾਬ ਵਿੱਚ ਕਿਹੜਾ ਪ੍ਰੋਜੈਕਟ ਬਿਜਲੀ ਅਤੇ ਸਿੰਚਾਈ ਦੋਹਾਂ ਲਈ ਹੈ? ਸਰਹਿੰਦ ਪ੍ਰਾਜੈਕਟ ਭਾਖੜਾ-ਨੰਗਲ ਪ੍ਰਾਜੈਕਟ ਯਮੁਨਾ ਪ੍ਰਾਜੈਕਟ ਰਾਵੀ ਪ੍ਰਾਜੈਕਟ Quiz(PDF) Questions(PDF) 29 / 30 29. ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ, 2020 ਦਾ ਮੌਜੂਦਾ ਚੇਅਰਮੈਨ ਕੌਣ ਹੈ? ਕਰਨ ਅਵਤਾਰ ਸਿੰਘ ਮਨਪ੍ਰੀਤ ਸਿੰਘ ਬਾਦਲ ਸੁੰਦਾ ਸਿੰਘ ਗਿੱਲ ਰਿਤੂ ਜੈਪਾ Quiz(PDF) Questions(PDF) 30 / 30 30. ਪੰਜਾਬ ਵਿੱਚ ਲੰਬਾ ਡਰੇਨੇਜ (Drainage) ਨੈੱਟਵਰਕ ਕਿੰਨਾ ਕਿਲੋਮੀਟਰ ਹੈ? 10,000 km 6000 km 14,000 km 8000 km Quiz(PDF) Questions(PDF) Your score is 0% Exit