/30 ਪੰਜਾਬ: ਸਧਾਰਨ ਰੂਪ-ਰੇਖਾ Total Questions: 30 Time Duration: 45 Minutes The number of attempts remaining is 1 1 / 30 1. ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ? ਕਪੂਰ ਸਿੰਘ ਵੀ.ਐਨ. ਤਿਵਾੜੀ ਬੀਰ ਦਵਿੰਦਰ ਸਿੰਘ ਰਜਨੀਸ਼ ਬਰਾੜ Quiz(PDF) Questions(PDF) 2 / 30 2. ਕਿਸ ਸਥਾਨ ਨੂੰ ‘ਖ਼ਾਲਸਾ ਦੀ ਜਨਮ ਭੂਮੀ’ ਕਿਹਾ ਜਾਂਦਾ ਹੈ? ਅਨੰਦਪੁਰ ਸਾਹਿਬ ਅੰਮ੍ਰਿਤਸਰ ਤਰਨਤਾਰਨ ਖਡੂਰ ਸਾਹਿਬ Quiz(PDF) Questions(PDF) 3 / 30 3. ਪੰਜਾਬ ਦੇ 50,362 ਵ. ਕਿ.ਮੀਟਰ ਵਿੱਚੋਂ ਪੇਂਡੂ ਖੇਤਰ ਕਿੰਨਾ ਹੈ? 48265 ਵਰਗ ਕਿਲੋਮੀਟਰ 48860 ਵਰਗ ਕਿਲੋਮੀਟਰ 2097 ਵਰਗ ਕਿਲੋਮੀਟਰ 46,160 ਵਰਗ ਕਿਲੋਮੀਟਰ Quiz(PDF) Questions(PDF) 4 / 30 4. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਮੁੱਖ ਦਫ਼ਤਰ ਕਿੱਥੇ ਹੈ? ਮੋਹਾਲੀ ਪਟਿਆਲਾ ਸੰਗਰੂਰ ਚੰਡੀਗੜ੍ਹ Quiz(PDF) Questions(PDF) 5 / 30 5. ਹੇਠ ਦਿੱਤਿਆਂ ਵਿੱਚੋਂ ਕਿਹੜਾ ਸਥਾਨ, ਪੰਜਾਬ ਦੀ ਹੜੱਪਾ ਸਭਿਅਤਾ ਨਾਲ ਸੰਬੰਧਿਤ ਨਹੀਂ ਹੈ? ਕੋਟਲਾ ਨਿਹੰਗ ਖਾਂ ਸੰਘੋਲ ਸ਼ਿਵਾਲਕ ਸੁਚੇਤ Quiz(PDF) Questions(PDF) 6 / 30 6. ਹਰੀਕੇ ਝੀਲ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ? ਰੂਪ ਨਗਰ ਤਰਨਤਾਰਨ ਜਲੰਧਰ ਕਪੂਰਥਲਾ Quiz(PDF) Questions(PDF) 7 / 30 7. ਅਜੋਕੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ? 1857 1947 1966 1925 Quiz(PDF) Questions(PDF) 8 / 30 8. ਰਿਗਵੇਦ’ ਵਿੱਚ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਗਿਆ ਹੈ? ਪੰਚ ਨਦ ਪੈਂਟਾਪੋਟਾਮੀਆ ਟਕ ਦੇਸ਼ ਸਪਤ ਸਿੰਧੂ Quiz(PDF) Questions(PDF) 9 / 30 9. ਪੰਜਾਬ ਰਾਜ ਯੋਜਨਾਬੰਦੀ ਬੋਰਡ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ? ਬਠਿੰਡਾ ਮੋਹਾਲੀ ਚੰਡੀਗੜ੍ਹ ਜਲੰਧਰ Quiz(PDF) Questions(PDF) 10 / 30 10. ਪੰਜਾਬ ਦਾ ਦੇਸੀ ਮਹੀਨਾ ‘ਚੇਤ’ ਅੰਗਰੇਜ਼ੀ ਦੇ ਕਿਹੜੇ ਮਹੀਨੇ ਸ਼ੁਰੂ ਹੁੰਦਾ ਹੈ? ਜਨਵਰੀ ਅਗਸਤ ਮਾਰਚ ਦਸੰਬਰ Quiz(PDF) Questions(PDF) 11 / 30 11. ਪੰਜਾਬ ਦਾ ਦੇਸੀ ਸਾਲ (ਬਿਕਰਮੀ) ਕਿਹੜੇ ਮਹੀਨੇ ਤੋਂ ਸ਼ੁਰੂ ਤੇ ਖ਼ਤਮ ਹੁੰਦਾ ਹੈ? ਚੇਤ-ਫੱਗਣ ਹਾੜ੍ਹ-ਮਾਘ ਜੇਠ-ਪੋਹ ਵੈਸਾਖ-ਫੱਗਣ Quiz(PDF) Questions(PDF) 12 / 30 12. ਪੰਜਾਬ ਕਦੋਂ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਹੋਇਆ? 1849 1857 1901 1911 Quiz(PDF) Questions(PDF) 13 / 30 13. ਪੰਜਾਬ ਦੇ ਕਿਸ ਸ਼ਹਿਰ ਨੂੰ ‘ਸ਼ਹੀਦਾਂ ਦੀ ਧਰਤੀ’ ਕਿਹਾ ਜਾਂਦਾ ਹੈ? ਤਰਨਤਾਰਨ ਅੰਮ੍ਰਿਤਸਰ ਪਟਿਆਲਾ ਫਿਰੋਜ਼ਪੁਰ Quiz(PDF) Questions(PDF) 14 / 30 14. ਜਨਮਅਸ਼ਟਮੀ ਕਿਹੜੇ ਦੇਸੀ ਮਹੀਨੇ ਵਿੱਚ ਮਨਾਈ ਜਾਂਦੀ ਹੈ? ਅੱਸੂ ਚੇਤ ਬਸੰਤ ਭਾਦੋਂ Quiz(PDF) Questions(PDF) 15 / 30 15. ਪੰਜਾਬ ਦੀ ਕਿੰਨੀ ਪ੍ਰਤਿਸ਼ਤ ਜ਼ਮੀਨ ਬਿਜਾਈ ਹੇਠ ਹੈ? 76% 60% 82% 90% Quiz(PDF) Questions(PDF) 16 / 30 16. ਪੰਜਾਬ ਰਾਜ ਜੰਗਲਾਤ ਵਿਭਾਗ ਨਿਗਮ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ? ਬਠਿੰਡਾ ਚੰਡੀਗੜ੍ਹ ਅੰਮ੍ਰਿਤਸਰ ਮੋਹਾਲੀ Quiz(PDF) Questions(PDF) 17 / 30 17. 2001 (ਪੰਜਾਬ) ਵਿੱਚ ਆਯੋਜਿਤ ਰਾਸ਼ਟਰੀ ਖੇਡਾਂ ਵਿੱਚ, ਪੰਜਾਬ ਨੇ ਕੁੱਲ ਕਿੰਨੇ ਮੈਡਲ ਜਿੱਤੇ ਸਨ? 201 101 163 110 Quiz(PDF) Questions(PDF) 18 / 30 18. ਪਟਿਆਲੇ ਵਿੱਚ ਕਿਹੜੇ ਵਿਭਾਗ ਦਾ ਮੁੱਖ ਦਫ਼ਤਰ ਹੈ? ਸਿੱਖਿਆ ਬੋਰਡ ਪੰਜਾਬ ਰਾਜ ਭਾਸ਼ਾ ਵਿਭਾਗ ਪੰਜਾਬ ਵਿੱਤ ਕਮਿਸ਼ਨ ਪੰਜਾਬ ਲੋਕ ਸੇਵਾ ਵਿਭਾਗ Quiz(PDF) Questions(PDF) 19 / 30 19. ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਖ਼ਸੀਅਤ ਦਾ ਸੰਬੰਧ ਪੰਜਾਬ ਦੇ ਆਧੁਨਿਕ ਕਾਲ ਨਾਲ ਹੈ? ਨਵਾਬ ਕਪੂਰ ਸਿੰਘ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਪ੍ਰਕਾਸ਼ ਸਿੰਘ ਬਾਦਲ Quiz(PDF) Questions(PDF) 20 / 30 20. ਪੰਜਾਬ ਰਾਜ ਮਹਿਲਾ ਆਯੋਗ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ? ਪਟਿਆਲਾ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ Quiz(PDF) Questions(PDF) 21 / 30 21. ਜੁਲਾਈ ਦੇ ਮਹੀਨੇ, ਪੰਜਾਬ ਦਾ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ? ਸਾਉਣ ਮੱਘਰ ਵੈਸਾਖ ਪੋਹ Quiz(PDF) Questions(PDF) 22 / 30 22. ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ? ਜਲੰਧਰ ਸੰਗਰੂਰ ਮੋਹਾਲੀ ਪਟਿਆਲਾ Quiz(PDF) Questions(PDF) 23 / 30 23. ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ? ਅਜੀਤਗੜ੍ਹ (ਮੋਹਾਲੀ) ਪਟਿਆਲਾ ਚੰਡੀਗੜ੍ਹ ਰੂਪ ਨਗਰ Quiz(PDF) Questions(PDF) 24 / 30 24. ਪੰਜਾਬ ਵਿੱਚ ਪਹਿਲੀ ਵਾਰ, ਰਾਸ਼ਟਰੀ ਖੇਡਾਂ ਕਦੋਂ ਆਯੋਜਿਤ ਹੋਈਆਂ ਸਨ? 2001 1936 (ਲਾਹੌਰ) 1956 (ਪਟਿਆਲਾ) 1934 (ਲਾਹੌਰ) Quiz(PDF) Questions(PDF) 25 / 30 25. 2022 (ਗੁਜਰਾਤ) ਵਿੱਚ ਆਯੋਜਿਤ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਨੇ ਕੁੱਲ ਕਿੰਨੇ ਮੈਡਲ ਜਿੱਤੇ? 105 115 76 85 Quiz(PDF) Questions(PDF) 26 / 30 26. ਪੰਜਾਬ ਦੇ ਮੌਜੂਦਾ (2023) ਵਿਧਾਨ ਸਭਾ ਸਪੀਕਰ ਕੌਣ ਹਨ? (ੳ) (ਅ) (ੲ) (ਸ) ਕੁਲਤਾਰ ਸਿੰਘ ਸੰਧਵਾਂ ਕੇਵਲ ਕ੍ਰਿਸ਼ਨ ਚਰਨਜੀਤ ਅਟਵਾਲ ਰਵੀਇੰਦਰ ਸਿੰਘ Quiz(PDF) Questions(PDF) 27 / 30 27. ਪੰਜਾਬ ਮੈਡੀਕਲ ਕੌਂਸਲ ਦਾ ਪ੍ਰਮੁੱਖ ਦਫ਼ਤਰ ਕਿੱਥੇ ਸਥਿਤ ਹੈ? ਜਲੰਧਰ ਮੋਹਾਲੀ ਮੋਗਾ ਅੰਮ੍ਰਿਤਸਰ Quiz(PDF) Questions(PDF) 28 / 30 28. ਹੋਲਾ-ਮਹੱਲਾ, ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਹੈ? ਵੈਸਾਖ ਪੋਹ ਬਸੰਤ ਚੇਤ Quiz(PDF) Questions(PDF) 29 / 30 29. ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਕੱਤਕ ਹਾੜ੍ਹ ਚੇਤ ਮੱਘਰ Quiz(PDF) Questions(PDF) 30 / 30 30. ਵੱਸੋਂ ਪੱਖੋਂ ਪੰਜਾਬ ਦਾ ਸਾਰੇ ਭਾਰਤ ਵਿੱਚ ਕਿੰਨਵਾਂ ਸਥਾਨ ਹੈ? 20ਵਾਂ 16ਵਾਂ 15ਵਾਂ 18ਵਾਂ Quiz(PDF) Questions(PDF) Your score is 0% Exit