/30 ਮਹਾਰਾਜਾ ਰਣਜੀਤ ਸਿੰਘ Total Questions: 30 Time Duration: 45 Minutes The number of attempts remaining is 1 1 / 30 1. ਅਕਾਲੀ ਫੂਲਾ ਸਿੰਘ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ? ਜਮਰੌਦ ਦੀ ਲੜਾਈ ਅਟਕ ਦੀ ਲੜਾਈ ਕਸੂਰ ਦੀ ਲੜਾਈ ਨੌਸ਼ਹਿਰਾ ਦੀ ਲੜਾਈ Quiz(PDF) Questions(PDF) 2 / 30 2. ਮਹਾਰਾਜਾ ਰਣਜੀਤ ਸਿੰਘ ਸਮੇਂ ਕਮਜ਼ੋਰ ਮਿਸਲ ਕਿਹੜੀ ਸੀ? ਕਨ੍ਹਈਆ ਮਿਸਲ ਆਹਲੂਵਾਲੀਆ ਮਿਸਲ ਭੰਗੀ ਮਿਸਲ ਨਕਈ ਮਿਸਲ Quiz(PDF) Questions(PDF) 3 / 30 3. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਕਦੋਂ (ਜਿੱਤ) ਪ੍ਰਾਪਤ ਕੀਤੀ? 1802 ਈ 1803 ਈ 1805 ਈ 1804 ਈ Quiz(PDF) Questions(PDF) 4 / 30 4. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ “ਮਾਈ ਮਲਵੈਣ” ਕਿਉਂ ਕਿਹਾ ਜਾਂਦਾ ਹੈ? ਦੁਆਬਾ ਖੇਤਰ ਦੀ ਹੋਣ ਕਰਕੇ ਜਲੰਧਰ ਦੁਆਬ ਦੀ ਹੋਣ ਕਰਕੇ ਮਾਲਵਾ ਪ੍ਰਦੇਸ਼ ਦੀ ਹੋਣ ਕਰਕੇ ਮਾਲਵਾ ਖੇਤਰ ਤੇ ਜਿੱਤ ਪ੍ਰਾਪਤ ਕਰਨ ਕਰਕੇ Quiz(PDF) Questions(PDF) 5 / 30 5. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਂ ਸੀ? ਜੱਸਾ ਸਿੰਘ ਮਹਾਂ ਸਿੰਘ ਹਰੀ ਸਿੰਘ ਜੈ ਸਿੰਘ Quiz(PDF) Questions(PDF) 6 / 30 6. ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਮਿਸਲ ‘ਤੇ ਹਮਲਾ ਕੀਤਾ? ਸ਼ਹੀਦ ਮਿਸਲ ਫੂਲਕੀਆ ਮਿਸਲ ਭੰਗੀ ਮਿਸਲ ਨਕਈ ਮਿਸਲ Quiz(PDF) Questions(PDF) 7 / 30 7. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਕਿਹੜਾ ਹੈ? ਚੁਨੀਆ ਭੰਗਾ ਕਸੂਰ ਗੁਜਰਾਂਵਾਲਾ Quiz(PDF) Questions(PDF) 8 / 30 8. ਤਿਕੜੀ ਦੀ ਸਰਪ੍ਰਸਤੀ ਦਾ ਸਮਾਂ ਕਿਹੜਾ ਸੀ? 1792 ਈ. ਤੋਂ 1797 ਈ. 1782 ਈ. ਤੋਂ 1797 ਈ 1792 ਈ. ਤੋਂ 1799 ਈ 1782 ਈ. ਤੋਂ 1799 ਈ Quiz(PDF) Questions(PDF) 9 / 30 9. ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਂ ਸੀ? ਚੜ੍ਹਤ ਸਿੰਘ ਆਲਾ ਸਿੰਘ ਜੈ ਸਿੰਘ ਬੁੱਧ ਸਿੰਘ Quiz(PDF) Questions(PDF) 10 / 30 10. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1796 ਈ 1801 ਈ 1799 ਈ 1798 ਈ Quiz(PDF) Questions(PDF) 11 / 30 11. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਪ੍ਰਸਿੱਧ ਜਰਨੈਲ ਸ਼ਹੀਦ ਹੋਇਆ? ਹਰੀ ਸਿੰਘ ਨਲੂਆ ਫ਼ਕੀਰ ਅਜ਼ੀਜ਼ੁਦੀਨ ਅਕਾਲੀ ਫੂਲਾ ਸਿੰਘ ਖੁਸ਼ਹਾਲ ਸਿੰਘ Quiz(PDF) Questions(PDF) 12 / 30 12. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਦੋਂ ਹੋਇਆ? 1797 ਈ 1787 ਈ 1805 ਈ 1788 ਈ Quiz(PDF) Questions(PDF) 13 / 30 13. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਕੀ ਨਾਂ ਸੀ? ਜੀਤ ਕੌਰ ਭਾਗ ਕੌਰ ਮਾਈ ਵਜੀਰੋ ਰਾਜ ਕੌਰ Quiz(PDF) Questions(PDF) 14 / 30 14. ਕੋਹਿਨੂਰ ਹੀਰਾ ਇਨਾਮ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਤੋਂ ਪ੍ਰਾਪਤ ਹੋਇਆ? ਗੁਲਬਦਨ ਬੇਗਮ ਵਫਾ ਬੇਗਮ ਆਈਟੀ ਬੇਗਮ ਜਹਾਂ ਆਰਾ Quiz(PDF) Questions(PDF) 15 / 30 15. ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲਾਂ ਲੜਾਈ ਕਿਹੜੀ ਸੀ? ਕਸੂਰ ਦੀ ਲੜਾਈ ਲਾਹੌਰ ਦੀ ਲੜਾਈ ਮੁਲਤਾਨ ਦੀ ਲੜਾਈ ਅਕਾਲਗੜ੍ਹ ਦੀ ਲੜਾਈ Quiz(PDF) Questions(PDF) 16 / 30 16. ਤਿਕੜੀ ਦੀ ਸਰਪ੍ਰਸਤੀ ਦਾ ਅੰਤ ਕਦੋਂ ਹੋਇਆ? 1797 ਈ 1798 ਈ 1799 ਈ 1801 ਈ Quiz(PDF) Questions(PDF) 17 / 30 17. ਜਾਰਜ ਥਾਮਸ ਕੌਣ ਸੀ? ਹਾਂਸੀ ਦਾ ਸ਼ਾਸਕ ਸਮੁੰਦਰੀ ਲੁਟੇਰਾ ਅੰਗਰੇਜ਼ ਵਪਾਰੀ ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਅਧਿਕਾਰੀ Quiz(PDF) Questions(PDF) 18 / 30 18. ਮਹਾਰਾਜਾ ਰਣਜੀਤ ਸਿੰਘ ਸਮੇਂ ਕਿਹੜੀ ਪਹਾੜੀ ਰਿਆਸਤ ਸਭ ਤੋਂ ਵੱਧ ਪ੍ਰਸਿੱਧ ਸੀ? ਕਸ਼ਮੀਰ ਮੰਡੀ ਕਾਂਗੜਾ ਸ਼ਿਮਲਾ Quiz(PDF) Questions(PDF) 19 / 30 19. ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ? ਸ਼ੁਕਰਚੱਕੀਆ ਮਿਸਲ ਡੱਲੇਵਾਲੀਆ ਮਿਸਲ ਸ਼ਹੀਦ ਮਿਸਲ ਨਕਈ ਮਿਸਲ Quiz(PDF) Questions(PDF) 20 / 30 20. ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ-ਕਾਲ ਕੀ ਸੀ? 1797 ਈ. ਤੋਂ 1839 ਈ 1797 ਈ. ਤੋਂ 1838 ਈ. 1799 ਈ. ਤੋਂ 1838 ਈ. 1799 ਈ. ਤੋਂ 1839 ਈ. Quiz(PDF) Questions(PDF) 21 / 30 21. ਮਹਾਰਾਜਾ ਰਣਜੀਤ ਸਿੰਘ ਦੇ ਨਾਂ “ਰਣਜੀਤ” ਤੋਂ ਕੀ ਭਾਵ ਹੈ? ਯੁੱਧ ਜਿੱਤਣ ਵਾਲਾ ਉੱਤਮ ਨਿਸ਼ਾਨੇਬਾਜ਼ ਘੋੜਸਵਾਰ ਮਹਾਨ ਯੋਧਾ Quiz(PDF) Questions(PDF) 22 / 30 22. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? 1790 ਈ 1785 ਈ 1775 ਈ 1780 ਈ Quiz(PDF) Questions(PDF) 23 / 30 23. ਬਚਪਨ ਵਿੱਚ ਕਿਹੜੀ ਬਿਮਾਰੀ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਸਦਾ ਲਈ ਖ਼ਰਾਬ ਹੋ ਗਈ ਸੀ? ਸੱਟ ਲੱਗਣ ਕਰਕੇ ਚੇਚਕ ਤਪਦਿਕ ਕਾਰਨ ਹੈਜ਼ਾ ਫੈਲਣ ਕਰਕੇ Quiz(PDF) Questions(PDF) 24 / 30 24. ਸ਼ੁਕਰਾਨਾ ਤੋਂ ਕੀ ਭਾਵ ਹੈ? ਮਹਾਰਾਜੇ ਦਾ ਧੰਨਵਾਦ ਕਰਨਾ ਮੁਕੱਦਮਾ ਜਿੱਤਣ ਵਾਲੇ ਤੋਂ ਲਿਆ ਜਾਣ ਵਾਲਾ ਧਨ ਮੁਕੱਦਮਾ ਹਾਰਨ ਵਾਲੇ ਤੋਂ ਲਿਆ ਜਾਣ ਵਾਲਾ ਧਨ ਸਰਕਾਰੀ ਅਫ਼ਸਰ ਨੂੰ ਦਿੱਤੀ ਰਿਸ਼ਵਤ Quiz(PDF) Questions(PDF) 25 / 30 25. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਗੁਜਰਾਂਵਾਲਾ ਅਨੰਦਪੁਰ ਅੰਮ੍ਰਿਤਸਰ ਲਾਹੌਰ Quiz(PDF) Questions(PDF) 26 / 30 26. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫਗਾਨਿਸਤਾਨ ਦਾ ਸ਼ਾਸਕ ਕੌਣ ਸੀ? ਤੈਮੂਰ ਸ਼ਾਹ ਸ਼ਾਹ ਜਮਾਨ ਸ਼ਾਹ ਸੁਜਾ ਸ਼ਾਹ ਅਹਿਮਦ Quiz(PDF) Questions(PDF) 27 / 30 27. ਮਹਾਰਾਜਾ ਰਣਜੀਤ ਸਿੰਘ ਸਮੇਂ ਮਰਾਠਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ? ਜਸਵੰਤ ਰਾਉ ਹੋਲਕਰ ਬਾਲਾ ਜੀ ਵਿਸ਼ਵਨਾਥ ਦੌਲਤ ਰਾਉ ਸਿੰਧੀਆ ਮਹਾਦਾਜੀ ਸਿੰਧੀਆ Quiz(PDF) Questions(PDF) 28 / 30 28. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਿਹੜੇ ਸਥਾਨ ‘ਤੇ ਹੋਇਆ? ਗੁਜਰਾਂਵਾਲਾ ਬਡਰੁੱਖਾਂ ਅੰਮ੍ਰਿਤਸਰ ਅਨੰਦਪੁਰ Quiz(PDF) Questions(PDF) 29 / 30 29. ਲਾਹੌਰ ਨੂੰ ਰਾਜਧਾਨੀ ਬਣਾਉਣ ਤੋਂ ਪਹਿਲਾਂ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਕਿਹੜੀ ਸੀ? ਕਸੂਰ ਗੁੱਜਰਾਂਵਾਲਾ ਐਮਕਨਨ ਮਾਨਸੇਰਾ Quiz(PDF) Questions(PDF) 30 / 30 30. ਕਿਹੜਾ ਸਹੀ ਨਹੀਂ ਹੈ? ਰਣਜੀਤ ਸਿੰਘ ਦੀ ਪਤਨੀ ਭੰਗੀ ਮਿਸਲ ਨਾਲ ਸੰਬੰਧਿਤ ਸੀ ਰਣਜੀਤ ਸਿੰਘ ਦੀ ਇੱਕ ਪਤਨੀ ਦਾ ਨਾਂ ਵੀ ਰਾਜ ਕੌਰ ਸੀ ਰਣਜੀਤ ਸਿੰਘ ਦੀ ਮਾਂ ਦਾ ਨਾਂ ਰਾਜ ਕੌਰ ਸੀ ਰਣਜੀਤ ਸਿੰਘ ਦੀ ਮਾਂ ਫੂਲਕੀਆਂ ਰਿਆਸਤ ਨਾਲ ਸੰਬੰਧਿਤ ਸੀ Quiz(PDF) Questions(PDF) Your score is 0% Exit