/30 ਸਿੱਖ ਮਿਸਲਾਂ Total Questions: 30 Time Duration: 45 Minutes The number of attempts remaining is 1 1 / 30 1. ਸਦਾ ਕੌਰ ਨੇ ਕਿਹੜੀ ਮਿਸਲ ਦੀ ਅਗਵਾਈ ਕੀਤੀ? ਭੰਗੀ ਮਿਸਲ ਡੱਲੇਵਾਲੀਆ ਮਿਸਲ ਸ਼ਹੀਦ ਮਿਸਲ ਘਨੱਈਆ ਮਿਸਲ Quiz(PDF) Questions(PDF) 2 / 30 2. ਪੰਜਾਬ ਦੇ ਕਿਹੜੇ ਸੂਬੇਦਾਰ ਸਮੇਂ ਛੋਟੇ ਘੱਲੂਘਾਰੇ ਦੀ ਘਟਨਾ ਹੋਈ ਤੇ ਕਦੋਂ? ਮੀਰ ਮੰਨੂੰ (1748 ਈ.) ਅਬਦੁਸੱਮਦ ਖਾਂ (1734 ਈ.) ਜ਼ਕਰੀਆ ਖਾਂ (1745 ਈ.) ਯਹੀਆ ਖਾਂ (ਮਈ, 1746 ਈ.) Quiz(PDF) Questions(PDF) 3 / 30 3. ਮਿਸਲ ਕਾਲ ਸਮੇਂ ਜ਼ਿਲ੍ਹੇ ਦਾ ਮੁਖੀ ਕੌਣ ਹੁੰਦਾ ਸੀ? ਕਾਜ਼ੀ ਕਾਰਦਾਰ ਜਗੀਰਦਾਰ ਰਸਾਲਦਾਰ Quiz(PDF) Questions(PDF) 4 / 30 4. ਤੱਤ ਖਾਲਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਭਾਈ ਕਬੀਰ ਜੀ ਬੰਦਾ ਸਿੰਘ ਬਹਾਦਰ ਕੋਈ ਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ Quiz(PDF) Questions(PDF) 5 / 30 5. ਕਿਹੜੀ ਮਿਸਲ ਵਿੱਚ ਸਿਰਫ ਨਿਹੰਗ ਹੀ ਹੁੰਦੇ ਸਨ? ਭੰਗੀ ਮਿਸਲ ਸ਼ਹੀਦ ਮਿਸਲ ਨਕੱਈ ਮਿਸਲ ਸ਼ੁਕਰਚੱਕੀਆ ਮਿਸਲ Quiz(PDF) Questions(PDF) 6 / 30 6. ਸਭ ਤੋਂ ਪਹਿਲੀ ਮਿਸਲ ਕਿਹੜੀ ਸੀ? ਫੈਜ਼ਲਪੁਰੀਆ ਸ਼ੁਕਰਚੱਕੀਆ ਭੰਗੀ ਆਹਲੂਵਾਲੀਆ Quiz(PDF) Questions(PDF) 7 / 30 7. ਦਲ ਖ਼ਾਲਸਾ ਸਬੰਧੀ ਕਿਹੜਾ ਤੱਥ ਤਰਕਹੀਣ ਹੈ? ਫੂਲਕੀਆ ਮਿਸਲ ਦਲ ਖ਼ਾਲਸਾ ਦਾ ਹਿੱਸਾ ਨਹੀਂ ਸੀ। ਵਿਸਾਖੀ ਤੇ ਦੀਵਾਲੀ ਸਮੇਂ ਸਰਬੱਤ ਖ਼ਾਲਸਾ ਦਾ ਅੰਮ੍ਰਿਤਸਰ ਵਿੱਚ ਸਮਾਗਮ ਹੁੰਦਾ ਸੀ। 65 ਜੱਥਿਆਂ ਨੂੰ ਮਿਲਾ ਕੇ 12 ਜੱਥੇ ਬਣਾਏ ਗਏ। ਦਲ ਖ਼ਾਲਸਾ ਦੇ ਸੈਨਿਕਾਂ ਨੂੰ ਨਿਯਮਿਤ ਵੇਤਨ ਮਿਲਦਾ ਸੀ। Quiz(PDF) Questions(PDF) 8 / 30 8. ਪਟਿਆਲਾ ਰਿਆਸਤ ਦੇ ਸੰਸਥਾਪਕ ਬਾਬਾ ਆਲਾ ਸਿੰਘ ਨੂੰ ‘ਰਾਜਾ’ ਦੀ ਉਪਾਧੀ ਕਿਸ ਨੇ ਦਿੱਤੀ? ਬਹਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਤੈਮੂਰ ਸ਼ਾਹ ਦਲ ਖ਼ਾਲਸਾ Quiz(PDF) Questions(PDF) 9 / 30 9. ਕਿਹੜੀ ਸਿੱਖ ਮਿਸਲ ਦੇ ਸੈਨਿਕ ਨੀਲੇ ਰੰਗ ਦੇ ਕੱਪੜੇ ਪਹਿਨਦੇ ਸਨ? ਫੂਲਕੀਆ ਮਿਸਲ ਭੰਗੀ ਮਿਸਲ ਸ਼ਹੀਦ ਮਿਸਲ ਨਕੱਈ ਮਿਸਲ Quiz(PDF) Questions(PDF) 10 / 30 10. ਸਿੱਖ ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਮੁਖੀਆ ਸਰਦਾਰ ਪ੍ਰਧਾਨ ਜੀ ਮਿਸਲਦਾਰ Quiz(PDF) Questions(PDF) 11 / 30 11. ਬੁੱਢਾ ਦਲ ਤੇ ਤਰੁਨਾ ਦਲ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ? ਬਾਬਾ ਆਲਾ ਸਿੰਘ (1731 ਈ.) ਤਾਰਾ ਸਿੰਘ ਘੇਬਾ (1748 ਈ.) ਨਵਾਬ ਕਪੂਰ ਸਿੰਘ (1734 ਈ.) ਭਾਈ ਮਨੀ ਸਿੰਘ (1721 ਈ.) Quiz(PDF) Questions(PDF) 12 / 30 12. ਗੁਰਮਤਾ ਨਾਮਕ ਸੰਸਥਾ ਨੂੰ ਕਿਸ ਨੇ ਤੇ ਕਦੋਂ ਖ਼ਤਮ ਕੀਤਾ? ਜੱਸਾ ਸਿੰਘ ਆਹਲੂਵਾਲੀਆ (1745 ਈ.) ਮਹਾਰਾਜਾ ਰਣਜੀਤ ਸਿੰਘ (1805 ਈ.) ਨਵਾਬ ਕਪੂਰ ਸਿੰਘ (1736 ਈ.) ਤਾਰਾ ਸਿੰਘ ਘੇਬਾ (1748 ਈ.) Quiz(PDF) Questions(PDF) 13 / 30 13. ਮਿਸਲ ਕਾਲ ਵਿੱਚ ਸਿੱਖਾਂ ਦੀ ਸਰਵ-ਉੱਚ ਅਦਾਲਤ ਕਿਹੜੀ ਸੀ? ਸਰਦਾਰ ਦੀ ਅਦਾਲਤ ਸਰਬੱਤ ਖ਼ਾਲਸਾ ਦਲ ਖ਼ਾਲਸਾ ਕਾਜ਼ੀ ਦੀ ਅਦਾਲਤ Quiz(PDF) Questions(PDF) 14 / 30 14. ਦਲ ਖ਼ਾਲਸਾ ਦਾ ਮੁੱਖ ਸੈਨਾਪਤੀ ਕੌਣ ਸੀ? ਬਾਬਾ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਨਵਾਬ ਕਪੂਰ ਸਿੰਘ Quiz(PDF) Questions(PDF) 15 / 30 15. ਦਲ ਖ਼ਾਲਸਾ ਦਾ ਮੁੱਖ ਕੇਂਦਰ ਕਿਹੜਾ ਸੀ? ਲੱਖੀ ਜੰਗਲ ਅੰਮ੍ਰਿਤਸਰ ਦਮਦਮਾ ਸਾਹਿਬ ਅਨੰਦਪੁਰ Quiz(PDF) Questions(PDF) 16 / 30 16. ਬੁੱਢਾ ਦਲ ਵਿੱਚ ਕਿੰਨੀ ਉਮਰ ਦੇ ਸੈਨਿਕਾਂ ਦੀ ਭਰਤੀ ਕੀਤੀ ਜਾਂਦੀ ਸੀ? 35 ਸਾਲ 40 ਸਾਲ ਤੋਂ ਉੱਪਰ 20 ਸਾਲ 35 ਸਾਲ ਤੋਂ ਘੱਟ Quiz(PDF) Questions(PDF) 17 / 30 17. ਮਿਸਲ ਕਾਲ ਵਿੱਚ ਭੂਮੀ ਕਰ ਕਿੰਨਾ ਲਿਆ ਜਾਂਦਾ ਸੀ? 1/10 1/3 1/2 1/5 Quiz(PDF) Questions(PDF) 18 / 30 18. ਸਰਬੱਤ ਖ਼ਾਲਸਾ ਤੋਂ ਕੀ ਭਾਵ ਹੈ? ਸਿੱਖ ਸੈਨਿਕ ਸੈਨਾਪਤ ਦੀ ਇੱਕ ਰਚਨਾ ਲੰਗਰ ਦਾ ਪ੍ਰਬੰਧ ਕਰਨ ਵਾਲੀ ਸੰਗਤ ਸਮੁੱਚੀ ਸਿੱਖ ਸੰਗਤ Quiz(PDF) Questions(PDF) 19 / 30 19. ਵੱਡੇ ਘੱਲੂਘਾਰੇ ਦੌਰਾਨ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਜੱਸਾ ਸਿੰਘ ਆਹਲੂਵਾਲੀਆ ਸਾਹਿਬ ਸਿੰਘ ਭੰਗੀ ਤਾਰਾ ਸਿੰਘ ਘੇਬਾ ਰਣਜੀਤ ਸਿੰਘ Quiz(PDF) Questions(PDF) 20 / 30 20. ਬੰਦਈ ਖਾਲਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਭਾਈ ਕਬੀਰ ਜੀ Quiz(PDF) Questions(PDF) 21 / 30 21. ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਸਬੰਧੀ ਕਿਹੜਾ ਤੱਥ ਅਢੁਕਵਾਂ ਹੈ? ਸੈਨਿਕਾਂ ਨੂੰ ਸਿਖਲਾਈ ਦੇਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ। ਗੁਰਮਤੇ ਦੇ ਸਾਰੇ ਫੈਸਲਿਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ। ਘੋੜਸਵਾਰ ਸੈਨਾ, ਸੈਨਾ ਦਾ ਮਹੱਤਵਪੂਰਨ ਅੰਗ ਸੀ। ਪੈਦਲ ਸੈਨਾ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਸੀ। Quiz(PDF) Questions(PDF) 22 / 30 22. ਵੀਰ ਹਕੀਕਤ ਰਾਏ ਕਿੱਥੋਂ ਦੇ ਰਹਿਣ ਵਾਲੇ ਸਨ? ਜਲੰਧਰ ਪੇਸ਼ਾਵਰ ਦਿੱਲੀ ਸਿਆਲਕੋਟ Quiz(PDF) Questions(PDF) 23 / 30 23. ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਰਾਉਣ ਵਿੱਚ ਕਿਸ ਦਾ ਯੋਗਦਾਨ ਰਿਹਾ? ਭਾਈ ਦਇਆ ਸਿੰਘ ਭਾਈ ਮਨੀ ਸਿੰਘ ਜੀ ਭਾਈ ਸੁੱਖਾ ਸਿੰਘ ਭਾਈ ਤਾਰਾ ਸਿੰਘ ਵਾਨ Quiz(PDF) Questions(PDF) 24 / 30 24. ਤਰੁਨਾ ਦਲ ਸੰਬੰਧੀ ਕਿਹੜਾ ਤੱਥ ਠੀਕ ਨਹੀਂ ਹੈ? ਤਰੁਨਾ ਦਲ ਦਾ ਨੇਤਾ ਜੱਸਾ ਸਿੰਘ ਆਹਲੂਵਾਲੀਆ ਸੀ। ਸੈਨਿਕ ਕਾਰਵਾਈ ਵਿੱਚ ਹਿੱਸਾ ਲੈਣਾ। 40 ਸਾਲ ਦੀ ਉਮਰ ਤੋਂ ਘੱਟ ਵਾਲੇ ਮੈਂਬਰ ਹੁੰਦੇ ਸਨ। ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨਾ। Quiz(PDF) Questions(PDF) 25 / 30 25. ਤੱਤ ਖਾਲਸਾ ਸੰਪਰਦਾ ਨੂੰ ਮੰਨਣ ਵਾਲੇ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ? ਨੀਲੇ ਰੰਗ ਚਿੱਟੇ ਰੰਗ ਲਾਲ ਰੰਗ ਕੇਸਰੀ ਰੰਗ Quiz(PDF) Questions(PDF) 26 / 30 26. ਬੀਰ ਹਕੀਕਤ ਰਾਏ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਅੰਮ੍ਰਿਤਸਰ ਦਿੱਲੀ ਪਾਣੀਪਤ ਲਾਹੌਰ Quiz(PDF) Questions(PDF) 27 / 30 27. ਜ਼ਕਰੀਆ ਖਾਂ ਨੇ ਕਿਹੜੇ ਸਿੱਖ ਸਰਦਾਰ ਨੂੰ ਨਵਾਬ ਦੀ ਉਪਾਧੀ ਦਿੱਤੀ? ਸੁੰਦਰ ਸਿੰਘ ਰਾਮਗੜ੍ਹੀਆ ਕਪੂਰ ਸਿੰਘ ਬਾਬਾ ਆਲਾ ਸਿੰਘ ਫਤਿਹ ਸਿੰਘ ਆਹਲੂਵਾਲੀਆ Quiz(PDF) Questions(PDF) 28 / 30 28. ‘ਗੁਰਮਤਾ’ ਤੋਂ ਕੀ ਭਾਵ ਹੈ? ਸਿੱਖ ਸਰਦਾਰਾਂ ਦਾ ਹੁਕਮ ਸਰਬੱਤ ਖ਼ਾਲਸਾ ਦੁਆਰਾ ਬਣਾਈ ਗਈ ਵਿਸ਼ੇਸ਼ ਨੀਤੀ ਸੈਨਾਪਤੀ ਦਾ ਹੁਕਮ ਗੁਰੂ ਦਾ ਫ਼ੈਸਲਾ/ਗੁਰੂ ਦਾ ਮਤ Quiz(PDF) Questions(PDF) 29 / 30 29. ਪਟਿਆਲਾ ਰਿਆਸਤ/ਘਰਾਣਾ ਕਿਹੜੀ ਮਿਸਲ ਅਧੀਨ ਸੀ? ਭੰਗੀ ਮਿਸਲ ਫੂਲਕੀਆ ਮਿਸਲ ਸਿੰਘਪੁਰੀਆ ਮਿਸਲ ਸ਼ਹੀਦ ਮਿਸਲ Quiz(PDF) Questions(PDF) 30 / 30 30. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ? ਚੜ੍ਹਤ ਸਿੰਘ ਸ਼ੁਕਰਚੱਕੀਆ (1732 ਈ.) ਹਰੀ ਸਿੰਘ ਭੰਗੀ (1734 ਈ.) ਨਵਾਬ ਕਪੂਰ ਸਿੰਘ (1748 ਈ.) ਬਾਬਾ ਬਘੇਲ ਸਿੰਘ (1745 ਈ.) Quiz(PDF) Questions(PDF) Your score is 0% Exit