Clocks

/30

Clocks

Total Questions: 30
Time Duration: 1 Hours

The number of attempts remaining is 1

1 / 30

1. At what time between 6 to 7 O’clock minute and hour hand will be at right angle or makes 90° angle? 6 ਤੋਂ 7 ਵਜੇ ਦੇ ਵਿਚਕਾਰ minute ਅਤੇ hour hand ਕਿਹੜੇ ਸਮੇਂ 90° angle ਬਣਾਉਣਗੇ?

2 / 30

2. If the clock shows 6:00, what will be the angle between hands? ਜੇ ਘੜੀ 6:00 ਦਿਖਾਏ ਤਾਂ ਸੂਈਆਂ ਵਿਚਕਾਰ ਕਿੰਨਾ angle ਹੋਵੇਗਾ?

3 / 30

3. What angle does the minute hand cover in 45 minutes? 45 ਮਿੰਟ ਵਿੱਚ minute hand ਕਿੰਨਾ angle cover ਕਰਦੀ ਹੈ?

4 / 30

4. What is the reflex angle between the hands at 7:25? 7:25 ਵਜੇ ਸੂਈਆਂ ਵਿਚਕਾਰ reflex angle ਕਿੰਨਾ ਹੋਵੇਗਾ?

5 / 30

5. What angle is made by the minute hand in 15 minutes? 15 ਮਿੰਟ ਵਿੱਚ minute hand ਕਿੰਨਾ angle ਬਣਾਉਂਦੀ ਹੈ?

6 / 30

6. How many degrees does the hour hand move in 1 minute? 1 ਮਿੰਟ ਵਿੱਚ hour hand ਕਿੰਨੇ degree move ਕਰਦੀ ਹੈ?

7 / 30

7. What is the angle between the hands at 5:20? 5:20 ਵਜੇ ਘੜੀ ਦੀਆਂ ਸੂਈਆਂ ਵਿਚਕਾਰ ਕਿੰਨਾ angle ਹੋਵੇਗਾ?

8 / 30

8. What angle is made by the hour hand in 2 hours? 2 ਘੰਟਿਆਂ ਵਿੱਚ hour hand ਕਿੰਨਾ angle ਬਣਾਉਂਦੀ ਹੈ?

9 / 30

9. Mirror image of 2:45 will be: 2:45 ਦਾ mirror image ਕੀ ਹੋਵੇਗਾ?

10 / 30

10. If time in a clock is 8:52, then what time will appear in water? ਜੇ ਘੜੀ ਵਿੱਚ ਸਮਾਂ 8:52 ਹੋਵੇ ਤਾਂ ਪਾਣੀ ਵਿੱਚ ਕਿਹੜਾ ਸਮਾਂ ਦਿਖੇਗਾ?

11 / 30

11. What angle does the hour hand cover in 3 hours 20 minutes? 3 ਘੰਟੇ 20 ਮਿੰਟ ਵਿੱਚ hour hand ਕਿੰਨਾ angle cover ਕਰਦੀ ਹੈ?

12 / 30

12. At what time between 1 and 2 will the hands coincide? 1 ਤੋਂ 2 ਵਜੇ ਦੇ ਵਿਚਕਾਰ ਸੂਈਆਂ ਕਦੋਂ ਇਕੱਠੀਆਂ ਹੋਣਗੀਆਂ?

13 / 30

13. What is the angle between minute and hour hand at 9:53? 9:53 ਵਜੇ minute ਅਤੇ hour hand ਵਿਚਕਾਰ ਕਿੰਨਾ angle ਹੋਵੇਗਾ?

14 / 30

14. What angle is formed at 11:10? 11:10 ਵਜੇ ਕਿੰਨਾ angle ਬਣਦਾ ਹੈ?

15 / 30

15. At what time between 3 and 4 will the hands be opposite? 3 ਤੋਂ 4 ਵਜੇ ਦੇ ਵਿਚਕਾਰ ਸੂਈਆਂ ਕਦੋਂ opposite ਹੋਣਗੀਆਂ?

16 / 30

16. What is the angle between minute and hour hand at 12:20? 12:20 ਵਜੇ minute ਅਤੇ hour hand ਵਿਚਕਾਰ ਕਿੰਨਾ angle ਹੋਵੇਗਾ?

17 / 30

17. Water image of 10:20 will be: 10:20 ਦਾ water image ਕੀ ਹੋਵੇਗਾ?

18 / 30

18. t what time between 9 and 10 will the hands be together? 9 ਤੋਂ 10 ਵਜੇ ਦੇ ਵਿਚਕਾਰ ਸੂਈਆਂ ਕਦੋਂ ਇਕੱਠੀਆਂ ਹੋਣਗੀਆਂ? (a) 9:49 11 1 ​

19 / 30

19. At what time between 2 to 3 O’clock minute and hour hand will be at right angle or makes 90° angle? 2 ਤੋਂ 3 ਵਜੇ ਦੇ ਵਿਚਕਾਰ minute ਅਤੇ hour hand ਕਿਹੜੇ ਸਮੇਂ 90° angle ਬਣਾਉਣਗੇ?

20 / 30

20. At what time between 10 to 11 O’clock minute and hour hand will coincide or make 0° angle? 10 ਤੋਂ 11 ਵਜੇ ਦੇ ਵਿਚਕਾਰ minute ਅਤੇ hour hand ਕਿਹੜੇ ਸਮੇਂ ਇਕੱਠੇ ਹੋਣਗੇ ਜਾਂ 0° angle ਬਣੇਗਾ?

21 / 30

21. what time between 6 to 7 O’clock minute and hour hand will coincide? 6 ਤੋਂ 7 ਵਜੇ ਦੇ ਵਿਚਕਾਰ minute ਅਤੇ hour hand ਕਿਹੜੇ ਸਮੇਂ ਇਕੱਠੇ ਹੋਣਗੇ?

22 / 30

22. What angle is made by minute and hour hand at 4:12? 4:12 ਵਜੇ minute ਅਤੇ hour hand ਵਿਚਕਾਰ ਕਿੰਨਾ angle ਬਣਦਾ ਹੈ?

23 / 30

23. How many times do the hands make a right angle in 12 hours? 12 ਘੰਟਿਆਂ ਵਿੱਚ ਸੂਈਆਂ ਕਿੰਨੀ ਵਾਰ 90° angle ਬਣਾਉਂਦੀਆਂ ਹਨ?

24 / 30

24. What is the smaller angle at 2:40? 2:40 ਵਜੇ ਛੋਟਾ angle ਕਿੰਨਾ ਹੋਵੇਗਾ?

25 / 30

25. What is the angle between the hands at 8:30? 8:30 ਵਜੇ ਘੜੀ ਦੀਆਂ ਸੂਈਆਂ ਵਿਚਕਾਰ ਕਿੰਨਾ angle ਹੋਵੇਗਾ?

26 / 30

26. What is the angle between minute and hour hand at 3:56? 3:56 ਵਜੇ minute ਅਤੇ hour hand ਵਿਚਕਾਰ ਕਿੰਨਾ angle ਹੋਵੇਗਾ?

27 / 30

27. At what time between 5 and 6 will the hands form 180°? 5 ਤੋਂ 6 ਵਜੇ ਦੇ ਵਿਚਕਾਰ ਸੂਈਆਂ 180° ਕਦੋਂ ਬਣਾਉਣਗੀਆਂ? (a) 5:49 11 1 ​

28 / 30

28. At what time between 4 and 5 will the hands be at 90°? 4 ਤੋਂ 5 ਵਜੇ ਦੇ ਵਿਚਕਾਰ ਸੂਈਆਂ 90° angle ਕਦੋਂ ਬਣਾਉਣਗੀਆਂ?

29 / 30

29. If time in a clock is 7:35 then what time will appear in water? ਜੇ ਘੜੀ ਵਿੱਚ ਸਮਾਂ 7:35 ਹੋਵੇ ਤਾਂ ਪਾਣੀ ਵਿੱਚ ਕਿਹੜਾ ਸਮਾਂ ਦਿਖੇਗਾ?

30 / 30

30. How many times do the hands coincide in a day? ਇੱਕ ਦਿਨ ਵਿੱਚ ਘੜੀ ਦੀਆਂ ਸੂਈਆਂ ਕਿੰਨੀ ਵਾਰ ਇਕੱਠੀਆਂ ਹੁੰਦੀਆਂ ਹਨ?

Your score is

0%

Exit