Punjab Police Constable Mock 2

/100

Punjab Police Constable Mock 2

📝 100 Questions | ⏱ 2 Hours

🚀 Ready to test your knowledge?

The number of attempts remaining is 1

1 / 100

1. _ nmmn_mmnn_mnnm_

2 / 100

2. The first session of the Lok Sabha was held in which year? ਲੋਕ ਸਭਾ ਦਾ ਪਹਿਲਾ ਸੈਸ਼ਨ ਕਿਸ ਸਾਲ ਹੋਇਆ ਸੀ?

3 / 100

3. If the pricing is reasonable, the product _______ well in the market.

4 / 100

4. ਪੰਜਾਬ ਰਾਜ ਦੇ ਲੋਕਪਾਲ ਵਿਭਾਗ ਦੇ ਮੁਖੀ ਕੌਣ ਹੁੰਦੇ ਹਨ?

5 / 100

5. Which vitamin deficiency causes night blindness?
ਕਿਹੜੇ ਵਿਟਾਮਿਨ ਦੀ ਘਾਟ ਨਾਲ ਰਾਤ ਨੂੰ ਨਾ ਦੇਖਣ ਦੀ ਸਮੱਸਿਆ ਹੁੰਦੀ ਹੈ?

6 / 100

6. Two pipes A and B can fill a tank in 36 hours and 45 hours respectively. If both the pipes are opened simultaneously, how much time will be taken to fill the tank?
ਦੋ ਪਾਈਪਾਂ A ਅਤੇ B ਕ੍ਰਮਵਾਰ 36 ਘੰਟੇ ਅਤੇ 45 ਘੰਟਿਆਂ ਵਿੱਚ ਇੱਕ ਟੈਂਕ ਭਰ ਸਕਦੀਆਂ ਹਨ। ਜੇਕਰ ਦੋਵੇਂ ਪਾਈਪਾਂ ਇਕੱਠੀਆਂ ਖੋਲ੍ਹ ਦਿੱਤੀਆਂ ਜਾਣ, ਤਾਂ ਟੈਂਕ ਨੂੰ ਭਰਨ ਵਿੱਚ ਕਿੰਨਾ ਸਮਾਂ ਲੱਗੇਗਾ?

7 / 100

7. 9 : 80 :: 100 : ?

8 / 100

8. If you freeze water, it _______ into a solid.

9 / 100

9. _ abaaaba _a_a

10 / 100

10. Which part of the Constitution deals with the ‘Emergency Provisions’? ਸੰਵਿਧਾਨ ਦਾ ਕਿਹੜਾ ਹਿੱਸਾ ‘ਐਮਰਜੈਂਸੀ ਵਿਵਸਥਾਵਾਂ’ ਨਾਲ ਸਬੰਧਤ ਹੈ?

11 / 100

11. If they _______ a map with them, they wouldn’t be lost right now.

12 / 100

12. The concept of ‘Public Interest Litigation’ PIL originated in? ਜਨਹਿਤ ਪਟੀਸ਼ਨ PIL ਦਾ ਸੰਕਲਪ ਕਿੱਥੋਂ ਪੈਦਾ ਹੋਇਆ ਸੀ?

13 / 100

13. If she practices every day, her English _______ definitely improve.

14 / 100

14. Full form of CA in cyber security? / cyber security ਵਿੱਚ CA ਦਾ ਪੂਰਾ ਨਾਮ?

15 / 100

15. Three types of wheat costing ₹1.20, ₹1.44 and ₹1.74 per kg are mixed together to produce a mixture worth ₹1.41 per kg. In what ratio were they mixed?
₹1.20, ₹1.44 ਅਤੇ ₹1.74 ਪ੍ਰਤੀ ਕਿਲੋ ਵਾਲੀ ਕਣਕ ਦੀਆਂ ਤਿੰਨ ਕਿਸਮਾਂ ਨੂੰ ₹1.41 ਪ੍ਰਤੀ ਕਿਲੋ ਵਾਲਾ ਮਿਸ਼ਰਣ ਤਿਆਰ ਕਰਨ ਲਈ ਮਿਲਾਇਆ ਜਾਂਦਾ ਹੈ। ਉਹਨਾਂ ਨੂੰ ਕਿਸ ਅਨੁਪਾਤ ਵਿੱਚ ਮਿਲਾਇਆ ਗਿਆ ਸੀ?

16 / 100

16. A solution of salt and water contains 15% salt. If 30 kg of water is evaporated, the salt becomes 20%. Find the original quantity of the solution.
ਨਮਕ ਅਤੇ ਪਾਣੀ ਦੇ ਘੋਲ ਵਿੱਚ 15% ਨਮਕ ਹੈ। ਜੇਕਰ 30 ਕਿਲੋ ਪਾਣੀ ਵਾਸ਼ਪਿਤ (evaporate) ਹੋ ਜਾਂਦਾ ਹੈ, ਤਾਂ ਨਮਕ 20% ਹੋ ਜਾਂਦਾ ਹੈ। ਘੋਲ ਦੀ ਅਸਲ ਮਾਤਰਾ ਪਤਾ ਕਰੋ।

17 / 100

17. Had I known it was a formal party, I _______ wore jeans.

18 / 100

18. Who is the Men’s “Athlete of the Year” (World Athletics) 2025? ਵਿਸ਼ਵ ਐਥਲੈਟਿਕਸ 2025 ਦਾ ਪੁਰਸ਼ “ਐਥਲੀਟ ਆਫ ਦਿ ਯੀਅਰ” ਕੌਣ ਹੈ?

19 / 100

19. TRAIN is coded as USBJO, PLANT will be coded as? / TRAIN ਨੂੰ USBJO ਲਿਖਿਆ ਗਿਆ ਹੈ, ਤਾਂ PLANT ਕਿਵੇਂ ਲਿਖਿਆ ਜਾਵੇਗਾ?

20 / 100

20. Who is the MD & CEO of PNB Housing Finance? PNB ਹਾਊਸਿੰਗ ਫਾਈਨੈਂਸ ਦੇ MD ਅਤੇ CEO ਕੌਣ ਹਨ?

21 / 100

21. Which country tested a long-range hypersonic missile in Dec 2025? ਦਸੰਬਰ 2025 ਵਿੱਚ ਕਿਸ ਦੇਸ਼ ਨੇ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਪਰੀਖਣ ਕੀਤਾ?

22 / 100

22. A pipe can empty a cistern in 40 minutes. A second pipe with diameter twice as much as that of the first is also attached with the tank to empty it. The two together can empty the tank in:
ਇੱਕ ਪਾਈਪ 40 ਮਿੰਟਾਂ ਵਿੱਚ ਇੱਕ ਟੈਂਕੀ ਨੂੰ ਖਾਲੀ ਕਰ ਸਕਦੀ ਹੈ। ਟੈਂਕ ਨੂੰ ਖਾਲੀ ਕਰਨ ਲਈ ਪਹਿਲੀ ਨਾਲੋਂ ਦੁੱਗਣੇ ਵਿਆਸ ਵਾਲੀ ਇੱਕ ਦੂਜੀ ਪਾਈਪ ਵੀ ਲਗਾਈ ਗਈ ਹੈ। ਦੋਵੇਂ ਮਿਲ ਕੇ ਟੈਂਕ ਨੂੰ ਖਾਲੀ ਕਰ ਸਕਦੇ ਹਨ:

23 / 100

23. A vessel contains 60 liters of milk. 12 liters of milk is taken out and replaced by water. Then 12 liters of mixture is again taken out and replaced by water. The amount of milk left in the vessel is:
ਇੱਕ ਭਾਂਡੇ ਵਿੱਚ 60 ਲੀਟਰ ਦੁੱਧ ਹੈ। 12 ਲੀਟਰ ਦੁੱਧ ਕੱਢ ਕੇ ਪਾਣੀ ਪਾ ਦਿੱਤਾ ਗਿਆ। ਫਿਰ 12 ਲੀਟਰ ਮਿਸ਼ਰਣ ਦੁਬਾਰਾ ਕੱਢ ਕੇ ਪਾਣੀ ਪਾ ਦਿੱਤਾ ਗਿਆ। ਭਾਂਡੇ ਵਿੱਚ ਬਾਕੀ ਬਚੇ ਦੁੱਧ
ਦੀ ਮਾਤਰਾ ਹੈ:

24 / 100

24. ORS solution is used to treat which condition?
ORS ਦ੍ਰਾਵਣ ਕਿਸ ਹਾਲਤ ਵਿੱਚ ਵਰਤਿਆ ਜਾਂਦਾ ਹੈ?


25 / 100

25. Which type of attack guesses passwords repeatedly? / ਕਿਹੜਾ attack ਵਾਰ-ਵਾਰ password guess ਕਰਦਾ ਹੈ?

26 / 100

26. Which Article of the Constitution relates to the ‘Comptroller and Auditor General’? ਸੰਵਿਧਾਨ ਦਾ ਕਿਹੜਾ ਅਨੁਛੇਦ ‘ਕੰਟਰੋਲਰ ਅਤੇ ਆਡੀਟਰ ਜਨਰਲ’ ਨਾਲ ਸਬੰਧਤ ਹੈ?

27 / 100

27. Which organ purifies blood in the human body?
ਮਨੁੱਖੀ ਸਰੀਰ ਵਿੱਚ ਖੂਨ ਨੂੰ ਸਾਫ ਕਰਨ ਵਾਲਾ ਅੰਗ ਕਿਹੜਾ ਹੈ?

28 / 100

28. Who is the first woman President of the Press Club of India? ਪ੍ਰੈੱਸ ਕਲੱਬ ਆਫ ਇੰਡੀਆ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਹੈ?

29 / 100

29. ਧੁਨੀ ਵਿਉਂਤ ਵਿਚ ਕਿਸੇ ਧੁਨੀ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ?

30 / 100

30. King : Throne :: Rider : ? / ਰਾਜਾ : ਸਿੰਘਾਸਨ :: ਸਵਾਰ : ?

31 / 100

31. CANDLE is coded as DBOEMF, HANDLE will be coded as? / CANDLE ਨੂੰ DBOEMF ਲਿਖਿਆ ਗਿਆ ਹੈ, ਤਾਂ HANDLE ਕਿਵੇਂ ਲਿਖਿਆ ਜਾਵੇਗਾ?

32 / 100

32. How many liters of pure acid are there in 8 liters of a 20% solution?
20% ਘੋਲ ਦੇ 8 ਲੀਟਰ ਵਿੱਚ ਕਿੰਨੇ ਲੀਟਰ ਸ਼ੁੱਧ ਐਸਿਡ ਹੈ?

33 / 100

33. 10 : 99 :: 09 : ?

34 / 100

34. National Consumer Rights Day is celebrated on? ਰਾਸ਼ਟਰੀ ਉਪਭੋਗਤਾ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ?

35 / 100

35. 21 : 3 :: 574 : ?

36 / 100

36. What is the normal body temperature of a healthy human?
ਇੱਕ ਸਿਹਤਮੰਦ ਮਨੁੱਖ ਦਾ ਸਧਾਰਣ ਤਾਪਮਾਨ ਕਿੰਨਾ ਹੁੰਦਾ ਹੈ?

37 / 100

37. ਪੰਜਾਬ ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ?

38 / 100

38. A bag contains ₹216 in the form of one rupee, 50 paise and 25 paise coins in the ratio 2: 3: 4. The number of 50 paise coins is:
ਇੱਕ ਬੈਗ ਵਿੱਚ 2 : 3 : 4 ਦੇ ਅਨੁਪਾਤ ਵਿੱਚ ਇੱਕ ਰੁਪਏ, 50 ਪੈਸੇ ਅਤੇ 25 ਪੈਸੇ ਦੇ ਸਿੱਕਿਆਂ ਦੇ ਰੂਪ ਵਿੱਚ ₹216 ਹਨ। 50 ਪੈਸੇ ਦੇ ਸਿੱਕਿਆਂ ਦੀ ਗਿਣਤੀ ਹੈ:

39 / 100

39. AF : IK :: LQ : ?

40 / 100

40. ਪੰਜਾਬ ਵਿੱਚ ਸੇਵਾ ਦੇ ਅਧਿਕਾਰ ਅਧੀਨ ਕਿੰਨੀਆਂ ਸੇਵਾਵਾਂ ਨੂੰ ਰੱਖਿਆ ਗਿਆ ਹੈ?

41 / 100

41. ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਪ੍ਰਕਾਰ ਹੁੰਦੀ ਹੈ?

42 / 100

42. ਧੁਨੀ ਵਿਗਿਆਨ ਦਾ ਅਧਿਐਨ ਕਿਸ ਨਾਲ ਸੰਬੰਧਿਤ ਹੈ?

43 / 100

43. A and B fill in 12 and 16 min. B is closed so tank fills in 9 min total. When was B closed?
A 12 ਮਿੰਟ, B 16 ਮਿੰਟ। ਟੈਂਕੀ 9 ਮਿੰਟ ਵਿੱਚ ਭਰੀ, B ਕਦੋਂ ਬੰਦ ਹੋਇਆ?

44 / 100

44. When is Goa Liberation Day celebrated? ਗੋਆ ਮੁਕਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ?

45 / 100

45. A tank can be filled by a tap in 20 minutes and by another tap in 60 minutes. Both the taps are kept open for 10 minutes and then the first tap is shut off. After this, the tank will be completely filled in:
ਇੱਕ ਟੈਂਕ ਨੂੰ ਇੱਕ ਟੂਟੀ ਦੁਆਰਾ 20 ਮਿੰਟ ਵਿੱਚ ਅਤੇ ਦੂਜੀ ਟੂਟੀ ਦੁਆਰਾ 60 ਮਿੰਟ ਵਿੱਚ ਭਰਿਆ ਜਾ ਸਕਦਾ ਹੈ। ਦੋਵੇਂ ਟੂਟੀਆਂ 10 ਮਿੰਟਾਂ ਲਈ ਖੁੱਲ੍ਹੀਆਂ ਰੱਖੀਆਂ ਜਾਂਦੀਆਂ ਹਨ ਅਤੇ ਫਿਰ ਪਹਿਲੀ ਟੂਟੀ ਬੰਦ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਟੈਂਕ ਪੂਰੀ ਤਰ੍ਹਾਂ ਭਰ ਜਾਵੇਗਾ:

46 / 100

46. Which vitamin helps in blood clotting?
ਖੂਨ ਜਮਣ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ?

47 / 100

47. ਅਰਥ ਬੋਧ ਦਾ ਮੁੱਖ ਕੰਮ ਕੀ ਹੈ?

48 / 100

48. How many members are there in the Punjab Vidhan Sabha Cabinet approximate limit? ਪੰਜਾਬ ਵਿਧਾਨ ਸਭਾ ਕੈਬਨਿਟ ਵਿੱਚ ਲਗਭਗ ਕਿੰਨੇ ਮੈਂਬਰ ਹੋ ਸਕਦੇ ਹਨ?

49 / 100

49. ਕਿਸੇ ਸਰਕਾਰੀ ਵਿਭਾਗ ਦਾ ਪ੍ਰਸ਼ਾਸਨਿਕ ਮੁਖੀ ਕੌਣ ਹੁੰਦਾ ਹੈ?

50 / 100

50. You will lose your deposit in case you _______ the rules of the lease agreement.

51 / 100

51. Who decides the disputes regarding the election of the President? ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜਿਆਂ ਦਾ ਫੈਸਲਾ ਕੌਣ ਕਰਦਾ ਹੈ?

52 / 100

52. What is the minimum age to become a member of the Rajya Sabha? ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੈ?

53 / 100

53. Who is the Chairman of the Inter-State Council? ਅੰਤਰ-ਰਾਜੀ ਕੌਂਸਲ ਦਾ ਚੇਅਰਮੈਨ ਕੌਣ ਹੁੰਦਾ ਹੈ?

54 / 100

54. Good Governance Day is celebrated on December 25 in honor of? 25 ਦਸੰਬਰ ਨੂੰ ਸੁਸ਼ਾਸਨ ਦਿਵਸ ਕਿਸ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ?

55 / 100

55. Capacity of tap B is 80% more than that of A. If tap A can fill a tank in 28 hours, in how many hours can tap B fill the same tank?
ਟੂਟੀ B ਦੀ ਸਮਰੱਥਾ A ਨਾਲੋਂ 80% ਵੱਧ ਹੈ। ਜੇਕਰ ਟੂਟੀ A 28 ਘੰਟਿਆਂ ਵਿੱਚ ਇੱਕ ਟੈਂਕ ਭਰ ਸਕਦੀ ਹੈ, ਤਾਂ ਟੂਟੀ B ਉਸੇ ਟੈਂਕ ਨੂੰ ਕਿੰਨੇ ਘੰਟਿਆਂ ਵਿੱਚ ਭਰ ਸਕਦੀ ਹੈ?

56 / 100

56. A 20 hrs, B 30 hrs. 1/3 full, then leak sucks out 1/4 of total supply. Total time?
A 20, B 30. 1/3 ਭਰਨ ਤੋਂ ਬਾਅਦ ਲੀਕੇਜ ਸਪਲਾਈ ਦਾ 1/4 ਕੱਢਦੀ ਹੈ। ਕੁੱਲ ਸਮਾਂ?

57 / 100

57. If I _______ you, I would consult a doctor for this pain.

58 / 100

58. Which practice improves cyber security? / ਕਿਹੜੀ ਪ੍ਰਥਾ cyber security ਸੁਧਾਰਦੀ ਹੈ?

59 / 100

59. Deficiency of which nutrient causes anemia?
ਕਿਹੜੇ ਪੋਸ਼ਕ ਤੱਤ ਦੀ ਘਾਟ ਨਾਲ ਖੂਨ ਦੀ ਕਮੀ (ਅਨੀਮੀਆ) ਹੁੰਦੀ ਹੈ?

60 / 100

60. CD_DDCC_CD_CCDCDD_

61 / 100

61. ਵਾਕ ਕਿਸ ਨਾਲ ਬਣਦਾ ਹੈ?

62 / 100

62. ਪੰਜਾਬ ਰਾਜ ਦਾ ਪ੍ਰਸ਼ਾਸਨਿਕ ਮੁਖੀ ਕੌਣ ਹੈ?

63 / 100

63. Which state celebrated “Bhasha Gaurav Saptah” in 2025? ਕਿਸ ਰਾਜ ਨੇ 2025 ਵਿੱਚ “ਭਾਸ਼ਾ ਗੌਰਵ ਸਪਤਾਹ” ਮਨਾਇਆ?

64 / 100

64. In what ratio must a merchant mix two types of coffee costing ₹250 and ₹320 per kg respectively so that the mixture costs him ₹300 per kg?
ਇੱਕ ਵਪਾਰੀ ਨੂੰ ₹250 ਅਤੇ ₹320 ਪ੍ਰਤੀ ਕਿਲੋ ਵਾਲੀ ਕੌਫੀ ਨੂੰ ਕਿਸ ਅਨੁਪਾਤ ਵਿੱਚ ਮਿਲਾਉਣਾ ਚਾਹੀਦਾ ਹੈ ਤਾਂ ਜੋ ਮਿਸ਼ਰਣ ਦੀ ਲਾਗਤ ₹300 ਪ੍ਰਤੀ ਕਿਲੋ ਹੋਵੇ?

65 / 100

65. ਐਮ.ਐਲ.ਏ. ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?

66 / 100

66. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ?

67 / 100

67. A mixture of 40 liters of milk and water contains 10% water. How much water should be added to make it 20% water in the new mixture?
ਦੁੱਧ ਅਤੇ ਪਾਣੀ ਦੇ 40 ਲੀਟਰ ਮਿਸ਼ਰਣ ਵਿੱਚ 10% ਪਾਣੀ ਹੈ। ਨਵੇਂ ਮਿਸ਼ਰਣ ਵਿੱਚ 20% ਪਾਣੀ ਬਣਾਉਣ ਲਈ ਕਿੰਨਾ ਪਾਣੀ ਹੋਰ ਪਾਇਆ ਜਾਵੇ?

68 / 100

68. EARTH is coded as FBSUI, WORLD will be coded as? / EARTH ਨੂੰ FBSUI ਲਿਖਿਆ ਗਿਆ ਹੈ, ਤਾਂ WORLD ਕਿਵੇਂ ਲਿਖਿਆ ਜਾਵੇਗਾ?

69 / 100

69. MOUSE is coded as NPVTF, HOUSE will be coded as? / MOUSE ਨੂੰ NPVTF ਲਿਖਿਆ ਗਿਆ ਹੈ, ਤਾਂ HOUSE ਕਿਵੇਂ ਲਿਖਿਆ ਜਾਵੇਗਾ?

70 / 100

70. Which nutrient provides maximum energy?
ਸਭ ਤੋਂ ਵੱਧ ਊਰਜਾ ਕਿਹੜਾ ਤੱਤ ਦਿੰਦਾ ਹੈ?

71 / 100

71. An alloy contains zinc and copper in the ratio 5: 3 and another alloy contains the same in the ratio 8: 5. If equal weights of both are melted, the ratio of zinc and copper in the new alloy is:
ਇੱਕ ਮਿਸ਼ਰਤ ਧਾਤ ਵਿੱਚ ਜਿੰਕ ਅਤੇ ਤਾਂਬਾ 5 : 3 ਦੇ ਅਨੁਪਾਤ ਵਿੱਚ ਹੈ ਅਤੇ ਦੂਜੀ ਮਿਸ਼ਰਤ ਧਾਤ ਵਿੱਚ ਇਹ 8 : 5 ਦੇ ਅਨੁਪਾਤ ਵਿੱਚ ਹੈ। ਜੇਕਰ ਦੋਵਾਂ ਦੇ ਬਰਾਬਰ ਭਾਰ ਪਿਘਲਾਏ ਜਾਂਦੇ ਹਨ, ਤਾਂ ਨਵੀਂ ਮਿਸ਼ਰਤ ਧਾਤ ਵਿੱਚ ਜਿੰਕ ਅਤੇ ਤਾਂਬੇ ਦਾ ਅਨੁਪਾਤ ਹੋਵੇਗਾ:

72 / 100

72. STONE is coded as TUPOF, PLANE will be coded as? / STONE ਨੂੰ TUPOF ਲਿਖਿਆ ਗਿਆ ਹੈ, ਤਾਂ PLANE ਕਿਵੇਂ ਲਿਖਿਆ ਜਾਵੇਗਾ?

73 / 100

73. ਵਾਕ ਬੋਧ ਵਿੱਚ ਸਭ ਤੋਂ ਮਹੱਤਵਪੂਰਨ ਕੀ ਹੁੰਦਾ ਹੈ?

74 / 100

74. Which component of food is mainly responsible for body building?
ਸਰੀਰ ਦੀ ਬਣਤਰ ਲਈ ਮੁੱਖ ਤੱਤ ਕਿਹੜਾ ਹੈ?

75 / 100

75. P.U. : Chandigarh :: G.N.D.U. : ? / ਪੀ.ਯੂ. : ਚੰਡੀਗੜ੍ਹ :: ਜੀ.ਐਨ.ਡੀ.ਯੂ. : ?

76 / 100

76. ਸ਼ਬਦ ਦਾ ਨਿਰਮਾਣ ਕਿਵੇਂ ਹੁੰਦਾ ਹੈ?

77 / 100

77. Which disease is caused due to deficiency of Vitamin C?
ਵਿਟਾਮਿਨ C ਦੀ ਘਾਟ ਨਾਲ ਕਿਹੜੀ ਬਿਮਾਰੀ ਹੁੰਦੀ ਹੈ?

78 / 100

78. A fills in 1 hr, B in 2 hrs, C in 3 hrs. All open for 30 min, then A, B closed. More time for C?
A 1 ਘੰਟਾ, B 2 ਘੰਟੇ, C 3 ਘੰਟੇ। 30 ਮਿੰਟ ਬਾਅਦ A, B ਬੰਦ। C ਹੋਰ ਕਿੰਨਾ ਸਮਾਂ ਲਵੇਗਾ?

79 / 100

79. ਅਰਥ ਬੋਧ ਦਾ ਅਧਿਐਨ ਕਿਸ ਚੀਜ਼ ਨੂੰ ਸਮਝਾਉਂਦਾ ਹੈ?

80 / 100

80. Food _______ bad if it is kept outside the refrigerator for days.

81 / 100

81. a_bc_d_a_bcda_b_ccd_abcd

82 / 100

82. Economic and Social Planning’ is a subject of which list? ਆਰਥਿਕ ਅਤੇ ਸਮਾਜਿਕ ਯੋਜਨਾਬੰਦੀ ਕਿਸ ਸੂਚੀ ਦਾ ਵਿਸ਼ਾ ਹੈ?

83 / 100

83. AB : ZY :: CD : ?

84 / 100

84. Unless you _______ your registration form, you cannot sit for the Punjab State exam.

85 / 100

85. A cistern is normally filled in 8 hours but takes two hours longer to fill because of a leak in its bottom. If the cistern is full, the leak will empty it in:
ਇੱਕ ਟੈਂਕੀ ਆਮ ਤੌਰ ‘ਤੇ 8 ਘੰਟਿਆਂ ਵਿੱਚ ਭਰ ਜਾਂਦੀ ਹੈ ਪਰ ਇਸਦੇ ਹੇਠਾਂ ਲੀਕ ਹੋਣ ਕਾਰਨ ਭਰਨ ਵਿੱਚ ਦੋ ਘੰਟੇ ਜ਼ਿਆਦਾ ਲੱਗਦੇ ਹਨ। ਜੇਕਰ ਟੈਂਕੀ ਭਰੀ ਹੋਈ ਹੈ, ਤਾਂ ਲੀਕ ਇਸਨੂੰ ਖਾਲੀ ਕਰ ਦੇਵੇਗੀ:

86 / 100

86. ਸਵਰ ਅਤੇ ਵਿਅੰਜਨ ਕਿਸ ਦਾ ਹਿੱਸਾ ਹਨ?

87 / 100

87. Which cyber crime steals personal identity? / ਕਿਹੜਾ cyber crime ਨਿੱਜੀ ਪਹਿਚਾਣ ਚੁਰਾਉਂਦਾ ਹੈ?

88 / 100

88. gfe_ig_eii_fei_gf_ii

89 / 100

89. In what ratio must water be mixed with milk to gain 20% by selling the mixture at cost price?
ਲਾਗਤ ਕੀਮਤ ‘ਤੇ ਮਿਸ਼ਰਣ ਵੇਚ ਕੇ 20% ਲਾਭ ਪ੍ਰਾਪਤ ਕਰਨ ਲਈ ਪਾਣੀ ਨੂੰ ਦੁੱਧ ਵਿੱਚ ਕਿਸ ਅਨੁਪਾਤ ਵਿੱਚ ਮਿਲਾਉਣਾ ਚਾਹੀਦਾ ਹੈ?

90 / 100

90. Which mineral is essential for strong bones and teeth?
ਹੱਡੀਆਂ ਅਤੇ ਦੰਦਾਂ ਲਈ ਕਿਹੜਾ ਖਨਿਜ ਜ਼ਰੂਰੀ ਹੈ?


91 / 100

91. If we had booked the tickets in advance, we _______ standing in this long cue.

92 / 100

92. Emptying capacity is 10 m³/min higher than filling. Needs 8 min less to empty 2400 m³. Filling capacity?
ਖਾਲੀ ਕਰਨ ਦੀ ਦਰ 10 m³/min ਜ਼ਿਆਦਾ ਹੈ। 2400 m³ ਲਈ 8 ਮਿੰਟ ਘੱਟ ਲੱਗਦੇ ਹਨ। ਭਰਨ ਦੀ ਦਰ?

93 / 100

93. The ‘Residuary Powers’ in India rest with? ਭਾਰਤ ਵਿੱਚ ‘ਬਾਕੀ ਬਚੀਆਂ ਸ਼ਕਤੀਆਂ’ ਕਿਸ ਕੋਲ ਹਨ?

94 / 100

94. 3 : 27 :: 5 : ?

95 / 100

95. Average weight of boys in a class is 40 kg and that of girls is 35 kg. If the average weight of the whole class is 38 kg, find the ratio of boys and girls.
ਇੱਕ ਕਲਾਸ ਵਿੱਚ ਮੁੰਡਿਆਂ ਦਾ ਔਸਤ ਭਾਰ 40 ਕਿਲੋ ਅਤੇ ਕੁੜੀਆਂ ਦਾ 35 ਕਿਲੋ ਹੈ। ਜੇਕਰ ਪੂਰੀ ਕਲਾਸ ਦਾ ਔਸਤ ਭਾਰ 38 ਕਿਲੋ ਹੈ, ਤਾਂ ਮੁੰਡਿਆਂ ਅਤੇ ਕੁੜੀਆਂ ਦਾ ਅਨੁਪਾਤ ਪਤਾ ਕਰੋ।

96 / 100

96. 1 : 1 :: 25 : ?

97 / 100

97. A, B, C fill in 6 hrs. After 2 hrs, C is closed. A, B fill rest in 8 hrs. C alone?
A, B, C 6 ਘੰਟੇ। 2 ਘੰਟੇ ਬਾਅਦ C ਬੰਦ। ਬਾਕੀ ਹਿੱਸਾ A, B ਨੇ 8 ਘੰਟੇ ਵਿੱਚ ਭਰਿਆ। C ਇਕੱਲਾ?

98 / 100

98. ਧੁਨੀ ਬੋਧ ਵਿੱਚ ਕਿਹੜੀ ਪ੍ਰਕਿਰਿਆ ਸਮਝੀ ਜਾਂਦੀ ਹੈ?

99 / 100

99. Which malware can give remote access to attackers? / ਕਿਹੜਾ malware ਹਮਲਾਵਰ ਨੂੰ remote access ਦਿੰਦਾ ਹੈ?

100 / 100

100. 6 : 222 :: 7 : ?

Your score is

0%

Exit