Punjab Police Constable Mock 3

/100

Punjab Police Constable Mock 3

📝 100 Questions | ⏱ 2 Hours

🚀 Ready to test your knowledge?

The number of attempts remaining is 1

1 / 100

1. What is the smaller angle at 2:40? 2:40 ਵਜੇ ਛੋਟਾ angle ਕਿੰਨਾ ਹੋਵੇਗਾ?

2 / 100

2. Which Article of the Constitution deals with the ‘Definition of State’? ਸੰਵਿਧਾਨ ਦਾ ਕਿਹੜਾ ਅਨੁਛੇਦ ‘ਰਾਜ ਦੀ ਪਰਿਭਾਸ਼ਾ’ ਨਾਲ ਸਬੰਧਤ ਹੈ?

3 / 100

3. Which of these is a secure payment method online? / ਇਨ੍ਹਾਂ ਵਿੱਚੋਂ ਕਿਹੜਾ ਸੁਰੱਖਿਅਤ online payment ਤਰੀਕਾ ਹੈ?

4 / 100

4. A man purchased a bedsheet for ₹450 and sold it at a gain of 10% calculated on the selling price. The selling price of the bedsheet was:
ਇੱਕ ਆਦਮੀ ਨੇ ₹450 ਵਿੱਚ ਇੱਕ ਬੈੱਡਸ਼ੀਟ ਖਰੀਦੀ ਅਤੇ ਇਸਨੂੰ ਵੇਚ ਮੁੱਲ ‘ਤੇ ਗਿਣੇ ਗਏ 10% ਦੇ ਲਾਭ ‘ਤੇ ਵੇਚ ਦਿੱਤਾ।
ਬੈੱਡਸ਼ੀਟ ਦਾ ਵੇਚ ਮੁੱਲ ਸੀ:

5 / 100

5. Find the missing term: W, S, O, K, ?

6 / 100

6. The department requires a _____ amount of data before finalizing the merit list.

7 / 100

7. Find the missing character: LK3, MJ9, NI36, OH180, ?

8 / 100

8. ਪੰਜਾਬ ਵਿੱਚ ਜਨਮ ਮੌਤ ਰਜਿਸਟਰੇਸ਼ਨ ਐਕਟ ਕਦੋਂ ਲਾਗੂ ਕੀਤਾ ਗਿਆ?

9 / 100

9. ਰਾਜ ਵਿੱਚ ਭਾਸ਼ਾ ਨੂੰ ਰਾਜ-ਭਾਸ਼ਾ ਦਾ ਦਰਜਾ ਦੇਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ?

10 / 100

10. Which is a secure way to browse internet? / ਇੰਟਰਨੈੱਟ ਵਰਤਣ ਦਾ ਸੁਰੱਖਿਅਤ ਤਰੀਕਾ ਕਿਹੜਾ ਹੈ?

11 / 100

11. If “MACHINE” is coded as 19-7-9-14-15-20-11, then how is “DANGER” coded? ਜੇ “MACHINE” 19-7-9-14-15-20-11 ਲਿਖਿਆ ਗਿਆ ਹੈ, ਤਾਂ “DANGER” ਨੂੰ ਕਿਵੇਂ ਕੋਡ ਕੀਤਾ ਜਾਵੇਗਾ?

12 / 100

12. Find the missing number: 16, 28, ?, 46, 52

13 / 100

13. The _____ three candidates on the waiting list will be automatically selected if a vacancy arises.

14 / 100

14. In a certain language, ‘PEN’ is written as ‘QDM’, then how will ‘BOOK’ be written? ਇੱਕ ਭਾਸ਼ਾ ਵਿੱਚ ‘PEN’ ਨੂੰ ‘QDM’ ਲਿਖਿਆ ਜਾਂਦਾ ਹੈ, ਤਾਂ ‘BOOK’ ਨੂੰ ਕਿਵੇਂ ਲਿਖਿਆ ਜਾਵੇਗਾ?

15 / 100

15. A shopkeeper marks his goods 30% above the CP and gives a discount of 10%. Find the gain percent.
ਇੱਕ ਦੁਕਾਨਦਾਰ ਆਪਣੇ ਮਾਲ ‘ਤੇ ਖਰੀਦ ਮੁੱਲ ਤੋਂ 30% ਵੱਧ ਮੁੱਲ ਅੰਕਿਤ ਕਰਦਾ ਹੈ ਅਤੇ 10% ਦੀ ਛੋਟ ਦਿੰਦਾ ਹੈ। ਲਾਭ ਪ੍ਰਤੀਸ਼ਤ ਪਤਾ ਕਰੋ।

16 / 100

16. ਐੱਮ.ਐੱਲ.ਏ. ਕਿਹੜੀ ਸੰਸਥਾ ਦਾ ਪਾਦੇਨ ਮੈਂਬਰ ਹੁੰਦਾ ਹੈ?

17 / 100

17. Who founded Servants of India Society? / ਸਰਵੈਂਟਸ ਆਫ ਇੰਡੀਆ ਸੋਸਾਇਟੀ ਕਿਸ ਨੇ ਬਣਾਈ?

18 / 100

18. Who was called “Maulana Azad”? / ਮੌਲਾਨਾ ਆਜ਼ਾਦ ਕੌਣ ਸੀ?

19 / 100

19. ‘ਮੈਂ ਦੁਬਾਰਾ ਪੜ੍ਹਾਂਗਾ’ ਵਾਕ ਵਿੱਚ ‘ਦੁਬਾਰਾ’ ਕਿਹੜਾ ਕਿਰਿਆ ਵਿਸ਼ੇਸ਼ਣ ਹੈ?

20 / 100

20. Who received the ‘Dadasaheb Phalke International Film Festival Award 2026’ for Best Actor? / ਕਿਸ ਨੂੰ ਸਰਬੋਤਮ ਅਦਾਕਾਰ ਲਈ ‘ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ 2026’ ਮਿਲਿਆ?

21 / 100

21. Who was honoured with the 59th Jnanpith Award in February 2026? / ਫਰਵਰੀ 2026 ਵਿੱਚ 59ਵਾਂ ਗਿਆਨਪੀਠ ਪੁਰਸਕਾਰ ਕਿਸ ਨੂੰ ਮਿਲਿਆ?

22 / 100

22. What is the principal amount which earns 132 as compound interest for the second year at 10% per annum?
ਉਹ ਮੂਲਧਨ ਕੀ ਹੈ ਜੋ 10% ਸਲਾਨਾ ਦਰ ਨਾਲ ਦੂਜੇ ਸਾਲ ਲਈ ₹132 ਚੱਕਰਵਰਤੀ ਵਿਆਜ ਵਜੋਂ ਕਮਾਉਂਦਾ ਹੈ?

23 / 100

23. Major General Singh was the most valiant and _____ officer of the unit.

24 / 100

24. There is _____ hope of recovering the stolen documents now that the file is missing.

25 / 100

25. A sum of money amounts to ₹944 in 3 years at simple interest. If the rate of interest is increased by 25%, the amount becomes ₹980 in the same time. Find the principal.
ਕੋਈ ਰਾਸ਼ੀ ਸਾਧਾਰਨ ਵਿਆਜ ‘ਤੇ 3 ਸਾਲਾਂ ਵਿੱਚ ₹944 ਹੋ ਜਾਂਦੀ ਹੈ। ਜੇਕਰ ਵਿਆਜ ਦਰ 25% ਵਧਾ ਦਿੱਤੀ ਜਾਵੇ, ਤਾਂ ਰਾਸ਼ੀ ₹980 ਹੋ ਜਾਂਦੀ ਹੈ। ਮੂਲਧਨ ਪਤਾ ਕਰੋ।

26 / 100

26. The effective annual rate of interest, corresponding to a nominal rate of 6% per annum payable half-yearly, is:
6% ਸਲਾਨਾ ਦਰ (ਜੋ ਛਿਮਾਹੀ ਦੇਯ ਹੋਵੇ) ਦੇ ਬਰਾਬਰ ਪ੍ਰਭਾਵਸ਼ਾਲੀ ਸਲਾਨਾ ਵਿਆਜ ਦਰ ਕੀ ਹੈ?

27 / 100

27. ਜ਼ਿਲ੍ਹੇ ਵਿੱਚ ਮਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਸਹੀ ਕ੍ਰਮ ਕੀ ਹੈ?

28 / 100

28. ‘ਹੁਣ, ਸਵੇਰ, ਸ਼ਾਮ’ ਸ਼ਬਦ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਹਨ?

29 / 100

29. ‘ਬਹੁਤ ਅੱਛਾ’ ਅਤੇ ‘ਖੂਬ’ ਸ਼ਬਦ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ?

30 / 100

30. What angle does the minute hand cover in 45 minutes? 45 ਮਿੰਟ ਵਿੱਚ minute hand ਕਿੰਨਾ angle cover ਕਰਦੀ ਹੈ?

31 / 100

31. What is the maximum number of members in a State Legislative Assembly? ਰਾਜ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ?

32 / 100

32. If code for ‘TEACHING’ is ‘CHEATING’, then what will be the code for ‘GRADIENT’? ਜੇ ‘TEACHING’ ਦਾ ਕੋਡ ‘CHEATING’ ਹੈ, ਤਾਂ ‘GRADIENT’ ਦਾ ਕੋਡ ਕੀ ਹੋਵੇਗਾ?

33 / 100

33. According to a particular code, ‘TRIVENDRUM’ is written as ‘VTKXGPFTWO’, then how ‘ERNAKULAM’ will be written? ਇੱਕ ਕੋਡ ਦੇ ਅਨੁਸਾਰ ‘TRIVENDRUM’ ਨੂੰ ‘VTKXGPFTWO’ ਲਿਖਿਆ ਹੈ, ‘ERNAKULAM’ ਨੂੰ ਕਿਵੇਂ ਲਿਖਿਆ ਜਾਵੇਗਾ?

34 / 100

34. The difference between simple interest and compound interest on a sum for 2 years at 8% per annum is ₹64. Find the sum.
ਕਿਸੇ ਰਾਸ਼ੀ ‘ਤੇ 2 ਸਾਲਾਂ ਲਈ 8% ਸਲਾਨਾ ਦਰ ਨਾਲ ਸਾਧਾਰਨ ਅਤੇ ਚੱਕਰਵਰਤੀ ਵਿਆਜ ਵਿੱਚ ਅੰਤਰ ₹64 ਹੈ। ਰਾਸ਼ੀ ਪਤਾ ਕਰੋ।

35 / 100

35. At what time between 3 and 4 will the hands be opposite? 3 ਤੋਂ 4 ਵਜੇ ਦੇ ਵਿਚਕਾਰ ਸੂਈਆਂ ਕਦੋਂ opposite ਹੋਣਗੀਆਂ?

36 / 100

36. A vendor loses the selling price of 4 oranges on selling 36 oranges. His loss percent is:
ਇੱਕ ਵਿਕਰੇਤਾ ਨੂੰ 36 ਸੰਤਰੇ ਵੇਚਣ ‘ਤੇ 4 ਸੰਤਰਿਆਂ ਦੇ ਵੇਚ ਮੁੱਲ ਦੀ ਹਾਨੀ ਹੁੰਦੀ ਹੈ। ਉਸਦੀ ਹਾਨੀ ਪ੍ਰਤੀਸ਼ਤ ਹੈ:

37 / 100

37. Find the compound interest on ₹8,000 for 1 year at 10% per annum, compounded half-yearly.
₹8,000 ‘ਤੇ 1 ਸਾਲ ਲਈ 10% ਸਲਾਨਾ ਦਰ ਨਾਲ ਚੱਕਰਵਰਤੀ ਵਿਆਜ ਪਤਾ ਕਰੋ, ਜੇਕਰ ਵਿਆਜ ਛਿਮਾਹੀ ਜੁੜਦਾ ਹੋਵੇ।

38 / 100

38. If ‘PRINT’ is coded as ‘RUMSZ’, then ‘DRINK’ will be coded as: ਜੇ ‘PRINT’ ਨੂੰ ‘RUMSZ’ ਲਿਖਿਆ ਜਾਂਦਾ ਹੈ, ਤਾਂ ‘DRINK’ ਨੂੰ ਕਿਵੇਂ ਲਿਖਿਆ ਜਾਵੇਗਾ?

39 / 100

39. In times of crisis, Harpreet is _____ than intelligent.

40 / 100

40. If the loss is 1/3 of the CP, what is the loss percent?
ਜੇਕਰ ਹਾਨੀ ਖਰੀਦ ਮੁੱਲ ਦਾ 1/3 ਹੈ, ਤਾਂ ਹਾਨੀ ਪ੍ਰਤੀਸ਼ਤ ਕੀ ਹੈ?

41 / 100

41. ‘ਇਸ ਤਰ੍ਹਾਂ, ਜਿਵੇਂ, ਕਿਵੇਂ’ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹਨ?

42 / 100

42. ਰਾਜ ਵਿਧਾਨ ਸਭਾ ਦੀ ਬੈਠਕ ਲਈ ਘੱਟੋ ਘੱਟ ਕਿੰਨੇ ਮੈਂਬਰ ਹੋਣੇ ਜ਼ਰੂਰੀ ਹਨ?

43 / 100

43. Who was called “Lokmanya”? / ਲੋਕਮਾਨਿਆ ਕਿਸ ਨੂੰ ਕਿਹਾ ਜਾਂਦਾ ਹੈ?

44 / 100

44. Who has the power to dissolve the Lok Sabha? ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਕਿਸ ਕੋਲ ਹੈ?

45 / 100

45. In a certain language, ‘GARDENER’ is coded as ‘FBQEDODS’, then what will be the code for ‘DRAMATIST’? ਇੱਕ ਭਾਸ਼ਾ ਵਿੱਚ ‘GARDENER’ ਦਾ ਕੋਡ ‘FBQEDODS’ ਹੈ, ਤਾਂ ‘DRAMATIST’ ਦਾ ਕੋਡ ਕੀ ਹੋਵੇਗਾ?

46 / 100

46. Solving previous years’ papers is the _____ way to clear the PSSSB exam.

47 / 100

47. A sum of ₹12,500 amounts to ₹15,500 in 4 years at simple interest. What is the rate of interest?
₹12,500 ਦੀ ਰਾਸ਼ੀ ਸਾਧਾਰਨ ਵਿਆਜ ‘ਤੇ 4 ਸਾਲਾਂ ਵਿੱਚ ₹15,500 ਹੋ ਜਾਂਦੀ ਹੈ। ਵਿਆਜ ਦੀ ਦਰ ਕੀ ਹੈ?

48 / 100

48. ‘ਜਰਾ ਕੁ, ਨਿਰਾ, ਥੋੜਾ’ ਸ਼ਬਦ ਕਿਹੜੀ ਵਿਸ਼ੇਸ਼ਤਾ ਦੱਸਦੇ ਹਨ?

49 / 100

49. Which malware secretly monitors user activity? / ਕਿਹੜਾ malware ਯੂਜ਼ਰ ਦੀ ਗਤੀਵਿਧੀ ਗੁਪਤ ਤੌਰ ਤੇ ਦੇਖਦਾ ਹੈ?

50 / 100

50. The Government of India launched the ‘Niti For States’ platform in Feb 2026. Which organization developed it? ਭਾਰਤ ਸਰਕਾਰ ਨੇ ਫਰਵਰੀ 2026 ਵਿੱਚ ‘ਨੀਤੀ ਫਾਰ ਸਟੇਟਸ’ (Niti For States) ਪਲੇਟਫਾਰਮ ਲਾਂਚ ਕੀਤਾ। ਇਸਨੂੰ ਕਿਸ ਸੰਸਥਾ ਨੇ ਵਿਕਸਿਤ ਕੀਤਾ ਹੈ?

51 / 100

51. A person sold an article at a loss of 15%. Had he sold it for ₹30.60 more, he would have gained 9%. Find the CP.
ਇੱਕ ਵਿਅਕਤੀ ਨੇ ਇੱਕ ਵਸਤੂ 15% ਹਾਨੀ ‘ਤੇ ਵੇਚੀ। ਜੇਕਰ ਉਸਨੇ ਇਸਨੂੰ ₹30.60 ਵੱਧ ਵਿੱਚ ਵੇਚਿਆ ਹੁੰਦਾ, ਤਾਂ ਉਸਨੂੰ 9% ਲਾਭ ਹੁੰਦਾ। ਖਰੀਦ ਮੁੱਲ ਪਤਾ ਕਰੋ।

52 / 100

52. ‘ਉਹ ਘਰ ਗਿਆ ਹੈ’ ਵਾਕ ਵਿੱਚ ‘ਘਰ’ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ?

53 / 100

53. ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ‘ਤੇ ਰਾਜ ਦਾ ਪ੍ਰਸ਼ਾਸਨ ਕੌਣ ਚਲਾਉਂਦਾ ਹੈ?

54 / 100

54. A shopkeeper sells sugar in such a way that the CP of 950 g is equal to the SP of 1 kg. His loss percent is:
ਇੱਕ ਦੁਕਾਨਦਾਰ ਖੰਡ ਇਸ ਤਰ੍ਹਾਂ ਵੇਚਦਾ ਹੈ ਕਿ 950 ਗ੍ਰਾਮ ਦਾ ਖਰੀਦ ਮੁੱਲ 1 ਕਿਲੋ ਦੇ ਵੇਚ ਮੁੱਲ ਦੇ ਬਰਾਬਰ ਹੈ। ਉਸਦੀ ਹਾਨੀ ਪ੍ਰਤੀਸ਼ਤ ਹੈ:

55 / 100

55. Who was honoured with the ‘Knight of the Legion of Honour’, France’s highest civilian award, in Feb 2026? / ਫਰਵਰੀ 2026 ਵਿੱਚ ਫਰਾਂਸ ਦੇ ਸਰਵੋਚ ਨਾਗਰਿਕ ਪੁਰਸਕਾਰ ‘ਨਾਈਟ ਆਫ ਦ ਲੀਜਨ ਆਫ ਆਨਰ’ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ?

56 / 100

56. The simple interest on a certain sum is 16/25 of the principal. If the number representing the rate percent and time in years be equal, then the rate is:
ਕਿਸੇ ਰਾਸ਼ੀ ‘ਤੇ ਸਾਧਾਰਨ ਵਿਆਜ ਮੂਲਧਨ ਦਾ 16/25 ਹੈ। ਜੇਕਰ ਦਰ ਪ੍ਰਤੀਸ਼ਤ ਅਤੇ ਸਮਾਂ (ਸਾਲਾਂ ਵਿੱਚ) ਬਰਾਬਰ ਹੋਣ, ਤਾਂ ਦਰ ਹੈ:

57 / 100

57. Complete the series: 4, 9, 25, 49, 121, ?

58 / 100

58. Who was General Dyer? / ਜਨਰਲ ਡਾਇਰ ਕੌਣ ਸੀ?

59 / 100

59. How much simple interest will ₹4,000 earn in 18 months at 12% per annum?
₹4,000 ‘ਤੇ 18 ਮਹੀਨਿਆਂ ਵਿੱਚ 12% ਸਲਾਨਾ ਦਰ ਨਾਲ ਕਿੰਨਾ ਸਾਧਾਰਨ ਵਿਆਜ ਮਿਲੇਗਾ?

60 / 100

60. If the clock shows 6:00, what will be the angle between hands? ਜੇ ਘੜੀ 6:00 ਦਿਖਾਏ ਤਾਂ ਸੂਈਆਂ ਵਿਚਕਾਰ ਕਿੰਨਾ angle ਹੋਵੇਗਾ?

61 / 100

61. ਰਾਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕੌਣ ਕਰਦਾ ਹੈ?

62 / 100

62. Who started Swadeshi Movement? / ਸਵਦੇਸ਼ੀ ਅੰਦੋਲਨ ਕਿਸ ਨੇ ਸ਼ੁਰੂ ਕੀਤਾ?

63 / 100

63. ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ?

64 / 100

64. No _____ than forty candidates registered for the tractor driving test today.

65 / 100

65. In a code language ‘PUBLIC’ is written as ‘SXEOLF’, which option will decode ‘VHUFYLFH’? ਇੱਕ ਕੋਡ ਭਾਸ਼ਾ ਵਿੱਚ ‘PUBLIC’ ਨੂੰ ‘SXEOLF’ ਲਿਖਿਆ ਜਾਂਦਾ ਹੈ, ਤਾਂ ‘VHUFYLFH’ ਦਾ ਸਹੀ ਅਰਥ ਕੀ ਹੈ?

66 / 100

66. Which of the following codes is the correct code for the digits 368204? ਹੇਠਾਂ ਦਿੱਤੇ ਵਿੱਚੋਂ 368204 ਦਾ ਸਹੀ ਕੋਡ ਕਿਹੜਾ ਹੈ?

67 / 100

67. Who started Kesari newspaper? / ਕੇਸਰੀ ਅਖ਼ਬਾਰ ਕਿਸ ਨੇ ਸ਼ੁਰੂ ਕੀਤਾ?

68 / 100

68. In February 2026, which Indian musician won a Grammy Award for the ‘Best Global Music Album’? / ਫਰਵਰੀ 2026 ਵਿੱਚ ਕਿਸ ਭਾਰਤੀ ਸੰਗੀਤਕਾਰ ਨੇ ‘ਸਰਬੋਤਮ ਗਲੋਬਲ ਮਿਊਜ਼ਿਕ ਐਲਬਮ’ ਲਈ ਗ੍ਰੈਮੀ ਅਵਾਰਡ ਜਿੱਤਿਆ?

69 / 100

69. Which state won the ‘Best Tableau’ award at the Republic Day Parade 2026? / ਗਣਤੰਤਰ ਦਿਵਸ ਪਰੇਡ 2026 ਵਿੱਚ ਕਿਸ ਰਾਜ ਨੇ ‘ਸਰਬੋਤਮ ਝਾਕੀ’ ਦਾ ਪੁਰਸਕਾਰ ਜਿੱਤਿਆ?

70 / 100

70. ਪੰਜਾਬ ਵਿੱਚ ਪੰਚਾਇਤੀ ਰਾਜ ਵਿਵਸਥਾ ਦਾ ਢਾਂਚਾ ਕਿੰਨੀ ਤਰ੍ਹਾਂ ਦਾ ਹੈ?

71 / 100

71. In February 2026, which country’s President was the Chief Guest at the ‘Raisina Dialogue’ held in New Delhi? ਫਰਵਰੀ 2026 ਵਿੱਚ ਨਵੀਂ ਦਿੱਲੀ ਵਿੱਚ ਹੋਈ ‘ਰਾਏਸੀਨਾ ਡਾਇਲਾਗ’ ਵਿੱਚ ਕਿਸ ਦੇਸ਼ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਸਨ?

72 / 100

72. If the code of ‘ABSENT’ is ‘ZYHVMG’, then code for ‘PRESENT’? ਜੇ ‘ABSENT’ ਦਾ ਕੋਡ ‘ZYHVMG’ ਹੈ, ‘PRESENT’ ਦਾ ਕੋਡ ਕੀ ਹੋਵੇਗਾ?

73 / 100

73. ‘ਅੱਛਾ ਜੀ, ਚੰਗਾ ਜੀ’ ਸ਼ਬਦ ਕਿਹੜੇ ਭਾਵ ਪ੍ਰਗਟ ਕਰਦੇ ਹਨ?

74 / 100

74. Who was Viceroy during Jallianwala Bagh? / ਜਲਿਆਂਵਾਲਾ ਬਾਗ ਸਮੇਂ ਵਾਇਸਰਾਏ ਕੌਣ ਸੀ?

75 / 100

75. ਗ੍ਰਾਮ ਪੰਚਾਇਤ ਦੀ ਬੈਠਕ ਮਹੀਨੇ ਵਿੱਚ ਕਿੰਨੇ ਵਾਰ ਹੋਣੀ ਜ਼ਰੂਰੀ ਹੈ?

76 / 100

76. ਜਿਹੜੇ ਸ਼ਬਦ ਕਿਰਿਆ ਦੇ ਹੋਣ ਦੀ ਮਿਣਤੀ ਜਾਂ ਮਿਕਦਾਰ ਦੱਸਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?

77 / 100

77. A sum of money triples itself in 8 years at compound interest. In how many years will it become 9 times?
ਚੱਕਰਵਰਤੀ ਵਿਆਜ ‘ਤੇ ਕੋਈ ਰਾਸ਼ੀ 8 ਸਾਲਾਂ ਵਿੱਚ ਤਿੰਨ ਗੁਣਾ ਹੋ ਜਾਂਦੀ ਹੈ। ਇਹ ਕਿੰਨੇ ਸਾਲਾਂ ਵਿੱਚ 9 ਗੁਣਾ ਹੋ ਜਾਵੇਗੀ?

78 / 100

78. What angle does the hour hand cover in 3 hours 20 minutes? 3 ਘੰਟੇ 20 ਮਿੰਟ ਵਿੱਚ hour hand ਕਿੰਨਾ angle cover ਕਰਦੀ ਹੈ?

79 / 100

79. By selling 45 lemons for ₹40, a man loses 20%. How many should he sell for ₹24 to gain 20%?
₹40 ਵਿੱਚ 45 ਨਿੰਬੂ ਵੇਚਣ ‘ਤੇ, ਇੱਕ ਆਦਮੀ ਨੂੰ 20% ਹਾਨੀ ਹੁੰਦੀ ਹੈ। 20% ਲਾਭ ਪ੍ਰਾਪਤ ਕਰਨ ਲਈ ਉਸਨੂੰ ₹24 ਵਿੱਚ ਕਿੰਨੇ ਨਿੰਬੂ ਵੇਚਣੇ ਚਾਹੀਦੇ ਹਨ?

80 / 100

80. Two successive discounts of 10% and 5% are equivalent to a single discount of:
10% ਅਤੇ 5% ਦੀਆਂ ਲਗਾਤਾਰ ਦੋ ਛੋਟਾਂ ਕਿਸ ਇਕੱਲੀ ਛੋਟ ਦੇ ਬਰਾਬਰ ਹਨ:

81 / 100

81. Who was conferred with the ‘Maharashtra Bhushan’ award for the year 2025-26 in February 2026? / ਫਰਵਰੀ 2026 ਵਿੱਚ ਸਾਲ 2025-26 ਲਈ ‘ਮਹਾਰਾਸ਼ਟਰ ਭੂਸ਼ਣ’ ਪੁਰਸਕਾਰ ਨਾਲ ਕਿਸ ਨੂੰ ਨਿਵਾਜਿਆ ਗਿਆ?

82 / 100

82. Which film won the ‘Best Film’ award at the 79th BAFTA Awards held in February 2026? / ਫਰਵਰੀ 2026 ਵਿੱਚ ਹੋਏ 79ਵੇਂ BAFTA ਅਵਾਰਡਾਂ ਵਿੱਚ ਕਿਸ ਫਿਲਮ ਨੇ ‘ਸਰਬੋਤਮ ਫਿਲਮ’ ਦਾ ਪੁਰਸਕਾਰ ਜਿੱਤਿਆ?

83 / 100

83. The inspector general gave no _____ explanation for the sudden transfer of the staff.

84 / 100

84. Which malware slows down computer performance? / ਕਿਹੜਾ malware ਕੰਪਿਊਟਰ ਦੀ ਗਤੀ ਹੌਲੀ ਕਰਦਾ ਹੈ?

85 / 100

85. As the exam date approaches, the students are becoming _____ anxious.

86 / 100

86. Who founded Indian Congress Socialist Party? / ਕਾਂਗਰਸ ਸੋਸ਼ਲਿਸਟ ਪਾਰਟੀ ਕਿਸ ਨੇ ਬਣਾਈ?

87 / 100

87. Which attack uses fake identity? / ਕਿਹੜਾ ਹਮਲਾ ਨਕਲੀ ਪਹਿਚਾਣ ਵਰਤਦਾ ਹੈ?

88 / 100

88. Who was called “Father of Indian Unrest”? / ਭਾਰਤੀ ਅਸ਼ਾਂਤੀ ਦਾ ਪਿਤਾ ਕੌਣ ਸੀ?

89 / 100

89. If a sum of money at simple interest becomes 11/8 times itself in 3.75 years, then the rate of interest is:
ਜੇਕਰ ਕੋਈ ਰਾਸ਼ੀ ਸਾਧਾਰਨ ਵਿਆਜ ‘ਤੇ 3.75 ਸਾਲਾਂ ਵਿੱਚ ਆਪਣੇ ਆਪ ਦਾ 11/8 ਗੁਣਾ ਹੋ ਜਾਂਦੀ ਹੈ, ਤਾਂ ਵਿਆਜ ਦੀ

90 / 100

90. Who gave Hunter Commission report? / ਹੰਟਰ ਕਮਿਸ਼ਨ ਕਿਸ ਨੇ ਦਿੱਤਾ?

91 / 100

91. His administrative strategy was _____ excellent, leaving no room for errors.

92 / 100

92. Choose the missing term: A, B, B, D, C, F, D, H, E, ?

93 / 100

93. ‘ਕਿਉਂਕਿ, ਇਸ ਲਈ, ਤਾ ਜੋ’ ਸ਼ਬਦ ਕਿਹੜੇ ਕਿਰਿਆ ਵਿਸ਼ੇਸ਼ਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ?

94 / 100

94. Who was the first woman Chief Minister of Punjab? ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ?

95 / 100

95. The percentage of profit when an article is sold for ₹78 is twice than when it is sold for 69. The cost price of the article is:
ਜਦੋਂ ਇੱਕ ਵਸਤੂ ₹78 ਵਿੱਚ ਵੇਚੀ ਜਾਂਦੀ ਹੈ ਤਾਂ ਲਾਭ ਪ੍ਰਤੀਸ਼ਤ ਉਸ ਤੋਂ ਦੁੱਗਣਾ ਹੁੰਦਾ ਹੈ ਜਦੋਂ ਇਹ ₹69 ਵਿੱਚ ਵੇਚੀ ਜਾਂਦੀ ਹੈ। ਵਸਤੂ ਦਾ ਖਰੀਦ ਮੁੱਲ ਹੈ:

96 / 100

96. ‘ਜ਼ਰੂਰ ਹੀ, ਬੇਸ਼ੱਕ, ਵੀ’ ਸ਼ਬਦ ਕਿਰਿਆ ਬਾਰੇ ਕੀ ਪ੍ਰਗਟ ਕਰਦੇ ਹਨ?

97 / 100

97. Find the cost price of an article which is sold at ₹630 at a profit of 12.5%.
ਉਸ ਵਸਤੂ ਦਾ ਖਰੀਦ ਮੁੱਲ ਪਤਾ वठे ते ₹630 हिँउ 12.5% ਦੇ ਲਾਭ ‘ਤੇ ਵੇਚੀ ਗਈ ਹੈ।

98 / 100

98. In a certain language, ‘PILOT’ is written as ‘LIPTO’, then how will ‘MASON’ be written in that code? ਇੱਕ ਭਾਸ਼ਾ ਵਿੱਚ ‘PILOT’ ਨੂੰ ‘LIPTO’ ਲਿਖਿਆ ਜਾਂਦਾ ਹੈ, ਤਾਂ ‘MASON’ ਨੂੰ ਕਿਵੇਂ ਲਿਖਿਆ ਜਾਵੇਗਾ?

99 / 100

99. The ‘Finance Commission’ is constituted under which Article? ਵਿੱਤ ਕਮਿਸ਼ਨ ਦਾ ਗਠਨ ਕਿਸ ਅਨੁਛੇਦ ਅਧੀਨ ਕੀਤਾ ਜਾਂਦਾ ਹੈ?

100 / 100

100. Which Indian city received the ‘Water Warrior’ award from the Ministry of Jal Shakti in February 2026? / ਫਰਵਰੀ 2026 ਵਿੱਚ ਜਲ ਸ਼ਕਤੀ ਮੰਤਰਾਲੇ ਤੋਂ ਕਿਸ ਭਾਰਤੀ ਸ਼ਹਿਰ ਨੂੰ ‘ਵਾਟਰ ਵਾਰਿਅਰ’ ਪੁਰਸਕਾਰ ਮਿਲਿਆ?

Your score is

0%

Exit